ਬੇਹੱਦ ਖ਼ਸਤਾ ਹਾਲ ਵਿਖਾਈ ਦੇ ਰਹੀ ਇਹ ਓਹੀ ਜਿਊਲਰੀ ਸ਼ੋਰੂਮ ਹੈ ਜੋ ਚੰਦ ਘੰਟੇ ਪਹਿਲਾਂ ਚਮ ਚਮ ਕਰਦਾ ਲਿਸ਼ਕਾਂ ਮਾਰ ਰਿਹਾ ਸੀ | ਪਰ ਅਚਾਨਕ ਹੀ ਸਵੇਰੇਸਾਰ ਨਾਲ ਜੋ ਭਾਣਾ ਵਾਪਰਿਆ ਉਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ |
ਮਾਮਲਾ ਹੈ ਬਟਾਲਾ ਦੇ ਮੁੱਖ ਬਾਜ਼ਾਰ ਸਿਟੀ ਰੋਡ ਦਾ, ਜਿੱਥੇ ਦਰਸ਼ਨ ਜਿਊਲਰਜ਼ ਨਾਂ ਹੇਠ ਸ਼ੋਰੂਮ ਹੈ | ਅੱਜ ਸਵੇਰੇ 6 ਵਜੇ ਇਸ ਸ਼ੋਰੂਮ ਦੇ ਮਾਲਕਾਂ ਨੂੰ ਕਿਸੇ ਦਾ ਫੋਨ ਆਉਂਦਾ ਫੋਨ ਸੁਣਦੇ ਸਾਰ ਹੀ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ |
previous post
