ਲੁਧਿਆਣਾ ਦੇ ਗਿਆਸਪੁਰਾ ਇਲਾਕੇ ਚ ਐਕਟੀਵਾ ਚੋਰੀ ਕਰਨ ਆਏ ਚੋਰ
ਬਹਾਦਰ ਲੜਕੀ ਨੇ ਫੇਰੀਆਂ ਡਾਂਗਾਂ ,ਪੁੱਠੇ ਪੈਰੀ ਭਜਾਇਆ ਚੋਰ
ਸਾਰੀ ਘਟਨਾ ਸੀਸੀਟੀ ਵਿੱਚ ਹੋਈ ਕੈਦ
ਲੁਧਿਆਣਾ ਦੇ ਗਿਆਸਪੁਰਾ ਇਲਾਕੇ ਚ ਇੱਕ ਐਕਟੀਵਾ ਚੋਰੀ ਕਰਨ ਆਏ ਚੋਰ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਐਕਟੀਵਾ ਚੋਰੀ ਕਰਨ ਸਮੇਂ ਉਸ ਨੂੰ ਇੱਕ ਮਹਿਲਾ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿੱਥੇ ਮਹਿਲਾ ਨੇ ਉਸ ਦਾ ਸਾਹਮਣਾ ਕਰਦੇ ਹੋਏ ਜਿੱਥੇ ਉਸ ਨੂੰ ਡੰਡਿਆਂ ਨਾਲ ਕੁੱਟਿਆ ਤਾਂ ਉਸਨੂੰ ਪੁੱਠੇ ਪੈਰੀ ਭੱਜਣਾ ਪਿਆ ਨਾਲ ਹੀ ਇਲਾਕੇ ਦੇ ਲੋਕ ਵੀ ਇਕੱਠੇ ਹੋ ਗਏ ਜਿੱਥੇ ਉਹਨਾਂ ਨੇ ਇਸ ਚੋਰ ਦੀ ਚਿੱਤਰ ਪਰੇਡ ਕੀਤੀ ਹੈ। ਜਿਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਉਹਨਾਂ ਦੱਸਿਆ ਕਿ ਇਸ ਇਲਾਕੇ ਵਿੱਚ ਕਈ ਵਾਰਦਾਤਾਂ ਹੋ ਚੁੱਕੀਆਂ ਨੇ ਪਰ ਮਹਿਲਾ ਦੀ ਬਹਾਦਰੀ ਨੂੰ ਇਹ ਸਲਾਮ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post
