ਏਸ ਵੀਡੀਓ ਵਿੱਚ ਤਾੜੀਆਂ ਮਾਰਦੀਆਂ ਇਹ ਕੁੜੀਆਂ ਅਤੇ ਜਨਾਨੀਆਂ ਨੂੰ ਪਹਿਲੀ ਨਜ਼ਰ ਦੇਖ ਤੁਸੀ ਸ਼ਾਇਦ ਤੁਸੀ ਸੋਚ ਰਹੇ ਹੋਵੇਗੇ ਕਿ ਭਲਾ ਇਕ ਕਿਸੇ ਸਭਿਆਚਾਰ ਪ੍ਰੋਗਰਾਮ ਚ ਹਿੱਸਾ ਲੈ ਰਹੀਆਂ ਹੋਣ ਪਰ ਜਨਾਬ ਅਜਿਹਾ ਕੁਝ ਨਹੀਂ ਇਹ ਕੀ ਕਰਦੀਆਂ ਨੇ ਉਹ ਬਾਅਦ ਚ ਦੱਸਾਂਗੇ ਪਹਿਲਾਂ ਇਹ ਸੀਨ ਦੇਖੋ ਇਨ੍ਹਾਂ ਦੀਆਂ ਤਾੜੀਆਂ ਦੀ ਆਵਾਜ਼ਾਂ ਸੁਣਕੇ ਸ਼ਾਇਦ ਇਹ ਕਾਲੇ ਰੰਗ ਦਾ ਸਾਨ੍ਹ ਪ੍ਰੇਸ਼ਾਨ ਹੋ ਗਿਆ ਹੋਵੇ ਫਿਰ ਭੂਸਰਿਆ ਹੋਇਆ ਸਾਨ੍ਹ ਨੇ ਚਾਰੇ ਪੈਰ ਚੱਕ ਜਨਾਨੀਆਂ ਦੇ ਪਿੱਛੇ ਪੈ ਗਿਆ ਦੇਖੋ ਫਿਰ ਕਿਵੇਂ ਜਨਾਨੀਆਂ ਨੇ ਇਕ ਦੂਜੇ ਤੋਂ ਅੱਗੇ ਹੋ ਹੋ ਆਪਣੀ ਜਾਨ ਬਚਾਈ,,,,,,,,,,
ਦਰਸਲ ਇਹ ਇਨ੍ਹ ਜਨਾਨੀ ਜਲੰਧਰ ਦੀ ਪੰਚਪੀਰ ਕਾਲੋਨੀ ਨਾਲ ਸਬੰਧਤ ਨੇ ਜਿੱਥੇ ਘਰਾਂ ਚ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਜਿੱਸਦੇ ਵਿਰੋਧ ਚ ਸਰਕਾਰ ਖਿਲਾਫ ਜਮਕੇ ਨਾਅਰੇਬਾਜੀ ਕੀਤੀ ਹੈ ਤੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਉਨ੍ਹਾ ਦੇ ਲਈ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
