Htv Punjabi
Punjab Video

ਜਲਦੀ ਅਮੀਰ ਬਣਨ ਦੇ ਚੱਕਰ ‘ਚ ਦੇਖੋ ਨੌਜਵਾਨ ਕੀ ਕਰ ਬੈਠੇ

ਹੱਥਾਂ ਦੇ ਵਿੱਚ ਚਿੱਟੇ ਰੰਗ ਦੇ ਕਾਗਜ ਫੜੀ ਥਾਣੇ ਦੇ ਮੂਹਰੇ ਖੜੇ ਦੋ ਸ਼ਖਸ ਨਜ਼ਰ ਆ ਰਿਹੇ ਨੇ ਇਕ ਦਾ ਮਲਕੀਤ ਸਿੰਘ ਤੇ ਦੂਜੇ ਦਾ ਨਾਮ ਜੋਬਨਪ੍ਰੀਤ ਸਿੰਘ ਐ ਦੋਵਾਂ ਦਾ ਸੁਪਨਾ ਸੀ ਕਿ ਛੇਤੀ ਛੇਤੀ ਅਮੀਰ ਬਣ ਜਾਈਏ ਇਸ ਸੁਪਨੇ ਨੂੰ ਸਕਾਰ ਕਰਨ ਲਈ ਦੋਵੇਂ ਮੌਰਿੰਡਾ ਦੇ ਰਹਿਣ ਵਾਲੇ ਏਜੰਟ ਸਾਹਿਲ ਕੋਲ ਪਹੁੰਚ ਕਰਦੇ ਨੇ ਅਤੇ ਫਿਰ ਏਜੰਟ ਦੇ ਹੱਥ ਤੇ ਲੱਖਾਂ ਰੁਪਏ ਧਰ ਦਿੰਦੇ ਨੇ ਪਰ ਬਾਅਦ ਦੇ ਵਿੱਚ ਜੋ ਏਜੰਟ ਨੇ ਇਨ੍ਹਾਂ ਦੇ ਨਾਲ ਕੀਤਾ ਉਹ ਸੁਣ ਪਰਿਵਾਰ ਮੈਂਬਰਾਂ ਦੇ ਹੋਸ਼ ਫਾਕਤਾ ਹੋ ਗਏ,,,,,,,,,

ਉੱਧਰ ਮਾਛੀਵਾੜਾ ਸਾਹਿਬ ਦੇ ਥਾਣਾ ਮੁੱਖੀ ਨੇ ਜੋ ਕਿਹਾ ਉਹ ਵੀ ਸੁਣ ਲਵੋ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਖੈਰ ਵਿਦੇਸ਼ ਜਾਣ ਦੇ ਚੱਕਰ ਚ ਨੌਜਵਾਨ ਆਏ ਦਿਨ ਠੱਗੀ ਦਾ ਸ਼ਿਕਾਰ ਹੋ ਰਹੇ ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਐ ਸੋ ਅਜਿਹਾ ਸਰਕਾਰ ਨੂੰ ਨੌਜਵਾਨਾਂ ਲਈ ਆਪਣੇ ਮੁਲਕ ਚ ਰੋਜਗਾਰ ਦੇ ਸਾਧਨ ਪੈਦਾ ਕਰਨੇ ਚਾਹੀਦੇ ਤਾਂ ਜੋ ਇਹ ਵਿਦੇਸ਼ ਭੱਜਣ ਦੀ ਦੋੜ ਥੱਮ ਸਕੇ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਕੋਰੋਨਾ ਕਰਫ਼ਿਊ ‘ਚ ਆਹ ਇਸ ਬੰਦੇ ਨੇ ਕੀਤੀ ਆਖਰੀ ਕੋਸ਼ਿਸ਼! ਪੰਜਾਬੋਂ ਬਾਹਰ ਜਾਂਦੇ ਪਰਵਾਸੀ ਮਜ਼ਦੂਰਾਂ ਨੂੰ ਰੇਲ ‘ਚ ਫੜਾਏ ਆਹ ਕਾਗਜ਼, ਕਾਗਜ਼ ਪੜ੍ਹਕੇ ਪਰਵਾਸੀਆਂ ਨੇ ਮਾਰਿਆ ਮੱਥੇ ‘ਤੇ ਹੱਥ

Htv Punjabi

ਦੇਖੋ ਕਿਵੇਂ ਪੁਲਿਸ ਵਾਲੇ ਨੇ ਨਿਭਾਇਆ ਅਸਲ ਮਾਮੇ ਦਾ ਕਿਰਦਾਰ ?

htvteam

ਐਵੇਂ ਕਰੋ ਪੇਟ ਸਾਫ

htvteam

Leave a Comment