ਅੰਮ੍ਰਿਤਸਰ ਵਿਚ ਵਧੇ AQI ਦੇ ਨਾਲ ਗਰਭਵਤੀ ਮਹਿਲਾਵਾਂ ਅਤੇ ਬੱਚੇ ਆਪਣਾ ਖਾਸ ਧਿਆਨ ਰੱਖਣ ਇਸ ਮੌਕੇ ਬੱਚਿਆ ਦੀ ਸਿਵਲ ਹਸਪਤਾਲ ਦੀ ਮਾਹਿਰ ਡਾਕਟਰ ਹਰਮਨ ਕੋਰ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੱਚਿਆਂ ਵਿੱਚ ਅੱਖਾਂ ਵਿੱਚ ਰੜਕ ਦੀ ਸਮੱਸਿਆ ਦੇ ਕੇਸ ਕਾਫੀ ਸਾਹਮਣੇ ਆ ਰਹੇ ਹਨ ਇਸ ਦੇ ਨਾਲ ਬੱਚਿਆ ਦੀ ਅੱਖਾਂ ਵਿੱਚ ਜਲਨ ਹੋ ਰਹੀ ਹੈ ਤੇ ਉਹਨਾਂ ਨੇ ਖਾਸਕਰ ਗਰਭਵਤੀ ਮਹਿਲਾਵਾਂ ਘਰਾਂ ਚੋਂ ਘੱਟ ਬਾਹਰ ਨਿਕਲਣ ਜੇਕਰ ਨਿਕਲਣਾ ਹੈ ਤਾਂ ਮਾਸਕ ਦੀ ਚੰਗੀ ਤਰਹਾਂ ਵਰਤੋ ਜਰੂਰ ਕਰਨ ਉਨ੍ਹਾ ਕਿਹਾ ਕਿ ਅੰਮ੍ਰਿਤਸਰ ਦਾ ਇਹ ਪੋਲਿਊਸ਼ਨ ਗਰਭਵਤੀ ਮਹਿਲਾਵਾਂ ਅਤੇ ਉਹਨਾਂ ਦੇ ਬੱਚਿਆਂ ਲਈ ਹੈ ਹਾਨੀਕਾਰਕ।
ਉਨ੍ਹਾਂ ਕਿਹਾ ਕਿ ਇਸ ਮੌਕੇ ਤੇ ਜਿਆਦਾ ਤੋਂ ਜਿਆਦਾ ਪਾਣੀ ਵੀ ਪੀਤਾ ਜਾਵੇ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾਵੇ ਉਹਨਾਂ ਕਿਹਾ ਕਿ ਜਦੋਂ ਛੋਟੇ ਬੱਚੇ ਸਕੂਲ ਜਾਂਦੇ ਹਨ ਤਾਂ ਉਹਨਾਂ ਨੂੰ ਮਾਸਕ ਜਰੂਰ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਛੋਟੇ ਬੱਚੇ ਬਿਮਾਰੀਆਂ ਦਾ ਜਲਦੀ ਸ਼ਿਕਾਰ ਹੁੰਦੇ ਹਨ ਤੇ ਬਿਮਾਰੀਆਂ ਇਹਨਾਂ ਨੂੰ ਜਕੜ ਲੈਂਦੀਆਂ ਹਨ। ਉੱਥੇ ਹੀ ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਆਪਣੇ ਬੱਚੇ ਦੇ ਵਿੱਚ ਕੋਈ ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਹਨ ਤੇ ਜਲਦ ਡਾਕਟਰ ਨਾਲ ਸੰਪਰਕ ਕਰਨ ਤੇ ਡਾਕਟਰ ਦੀ ਸਲਾਹ ਲਈ ਜਾਵੇ,,,,,,
ਸ਼ਾਇਦ ਡਾਕਟਰ ਵੱਲੋਂ ਕੀਤੀ ਲੋਕਾਂ ਨੂੰ ਅਪੀਲ ਤਾਂ ਲੋਕਾਂ ਨੂੰ ਇਹ ਸਵਾਲ ਖਾਸ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਗਰਭਵਤੀ ਮਹਿਲਾਵਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..