Htv Punjabi
Punjab Video

ਨਕਲੀ ਕਿੰਨਰਾ ਦੀਆਂ ਖੋਲ੍ਹੀਆਂ ਸਲਵਾਰਾਂ, ਉੱਡੇ ਹੋਸ਼ ?

ਕਿੰਨਰਾਂ ਦੇ ਪ੍ਰਧਾਨ ਸੀਰਾ ਮਹੰਤ ਨੇ ਦੱਸਿਆ ਕਿ ਇਹ ਨਕਲੀ ਕਿੰਨਰ ਸਾਡੀ ਬਿਰਾਦਰੀ ਨੂੰ ਕਰਦੇ ਹਨ ਬਦਨਾਮ ਜੋ ਝੂਠ ਬੋਲ ਕੇ ਲੋਕਾਂ ਤੋਂ ਪੈਸੇ ਮੰਗ ਰਹੇ ਸਨ ਸਾਡੀ ਜਗ੍ਹਾ ਤੇ ਜਾ ਕੇ ਲੋਕਾਂ ਨੂੰ ਮੰਦਾ ਬੁਰਾ ਬੋਲਦੇ ਹਨ ਜਦੋਂ ਮੈਂ ਦਿਵਾਲੀ ਦਾ ਤਿਉਹਾਰ ਮੰਗਿਆ ਸੀ ਤਾਂ ਸਾਰੇ ਲੋਕ ਮੈਨੂੰ ਆਖਦੇ ਸਨ ਕਿ ਬਾਬਾ ਅਸੀਂ ਕਿਹਨੂੰ ਅਸਲੀ ਸਮਝੀਏ ਅਤੇ ਕਿਹਨੂੰ ਨਕਲੀ ਸਮਝੀਏ ਨਕਲੀ ਕਿੰਨਰ ਸਾਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਹਨ,,,,,,,

ਨਕਲੀ ਕਿੰਨਰ ਬਣਕੇ ਲੋਕਾਂ ਤੋਂ ਪੈਸੇ ਮੰਗਣ ਵਾਲੇ ਇਹ ਲੋਕ ਪਤਾ ਨਹੀਂ ਕਿਉਂ ਏਦਾਂ ਕਰਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਿਹੜੇ ਤਾਲਾਬੰਦੀ ਖੁੱਲ੍ਹਣ ਦੀ ਆਸ ਲਈ ਬੈਠੇ ਨੇ ਉਨ੍ਹਾਂ ਲਈ ਬੁਰੀ ਖ਼ਬਰ, 3 ਮਈ ਮਗਰੋਂ ਵੀ…

Htv Punjabi

ਭਾਰਤ ਭੂਸ਼ਣ ਆਸ਼ੂ ਚੱਲ ਰਹੇ ਪਿੱਛੇ

htvteam

ਇਕੋ ਦਿਨ ਮੇਲੇ ‘ਚ ਵੰਡੇ ਗਏ 150 ਤੋਂ ਜ਼ਿਆਦਾ ਕੈਨੇਡਾ ਦੇ ਵੀਜ਼ੇ

htvteam

Leave a Comment