ਜਗਾੜੂ ਰੇਹੜੀ ਵਾਲਿਆਂ ਦਾ ਸਰਕਾਰ ਖਿਲਾਫ ਹੱਲਾ ਬੋਲ ਪ੍ਦਰਸ਼ਨ,,ਉੱਚੀ ਉੱਚੀ ਲਗਾਏ ਨਾਅਰੇ,, ਕੱਠੀਆਂ ਕਰ ਲਈਆਂ ਜੁਗਾੜੂ ਰੇਹੜੀਆਂ,,ਪਾਈ ਦਹਿਸ਼ਤ,, ,,,ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਮੂਹਰੇ ਧਰਨਾ ਦੇਣ ਪਹੁੰਚੇ,,ਮਾਲਵਾ ਦੇ ਵੱਖੋ ਵੱਖ ਇਲਾਕਿਆ ਵਿੱਚੋਂ ਸੈਂਕੜੇ ਰੇਹੜੀਆ ਲੈਕੇ ਦਿੜ੍ਹਬਾ ਪਹੁੰਚੇ ਪ੍ਰਦਰਸ਼ਨਕਾਰੀ ਕਿਹਾ ਸਾਨੂੰ ਸਰਕਾਰ ਅਤੇ ਪੁਲਿਸ ਪ੍ਰਸਾਸਨ ਤੰਗ ਪ੍ਰੇਸ਼ਾਨ ਕਰਦੀ ਹੈ,,,,,,,
ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਘੇਰਿਆ ਜਾਵੇਗਾ,,,,,,,,,,,,,,,,ਦਸ ਦਈਏ ਕਿ ਜੁਗਾੜੂ ਰੇੜੀ ਵਾਲਿਆਂ ਦੇ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਪਹਿਲਾਂ ਵੀ ਵਿਰੋਧ ਕੀਤਾ ਜਾ ਚੁੱਕਿਆ ਹੈ,,ਓਹਨਾ ਦਾ ਕਹਿਣਾ ਕਿ ਜੁਗਾੜੂ ਰੇਹੜੀਆਂ ਦੇ ਸਿਰ ਤੇ ਸਾਡਾ ਗੁਜ਼ਾਰਾ ਚੱਲਦਾ ਹੈ।ਤੇ ਅਸੀ ਇਹ ਕਦੇ ਵੀ ਬੰਦ ਨਹੀਂ ਹੋਣ ਦੇਵਾਂਗੇ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….
