Htv Punjabi
Health Punjab Video

ਜੇਕਰ ਤੁਹਾਡੇ ਵੀ ਨਿਆਣਿਆਂ ਨੂੰ ਲੱਗ ਰਹੀਆਂ ਨੇ ਉਲਟੀਆਂਪੇਟ ਦਰਦ, ਦਸਤ ਤਾਂ ਇਸਨੂੰ ਅਣਗੌਲਿਆਂ ਨਾ ਕਰੋ

ਬਠਿੰਡਾ ਚ ਗਰਮੀ ਕਾਰਨ ਬੱਚੇ ਹੋ ਰਹੇ ਹਨ ਬਿਮਾਰ
ਸਰਕਾਰੀ ਹਸਪਤਾਲ ਦੇ ਵਿੱਚ ਬੱਚਿਆਂ ਦੀ ਬਿਮਾਰ ਹੋਣ ਦੀ ਵਧੀ ਸੰਖਿਆ
ਇੱਕ ਸਾਲ ਤੋਂ ਲੈ ਕੇ ਪੰਜ ਸਾਲ ਦੇ ਬੱਚੇ ਗਰਮੀ ਦੀ ਲਪੇਟ ਚ ਰਹੇ ਨੇ ਆ
ਬੱਚਿਆਂ ਨੂੰ ਉਲਟੀਆਂ ਪੇਟ ਦਰਦ, ਦਸਤ ਦੀ ਹੈ ਸਮੱਸਿਆ
ਸਰਕਾਰੀ ਡਾਕਟਰ ਨੇ ਵੀ ਛੋਟੇ ਬੱਚਿਆਂ ਦੇ ਮਾਂ ਬਾਪ ਨੂੰ ਕੀਤੀ ਅਪੀਲ ਤੇਜ਼ ਧੁੱਪ ਦੇ ਵਿੱਚ ਬੱਚਿਆਂ ਨੂੰ ਨਾ ਕੱਢਿਆ ਜਾਵੇ ਘਰੋਂ ਤੋਂ ਬਾਹਰ,,,,,,,

ਦੂਸਰੇ ਪਾਸੇ ਬੱਚਿਆਂ ਦੇ ਹੋਸਪਿਟਲ ਵਿੱਚ ਤਨਾਤ ਸਟਾਫ ਨਰਸ ਨੇ ਵੀ ਦੱਸਿਆ ਕਿ ਅਸੀਂ ਵੀ ਡਿਊਟੀ ਕਰ ਰਹੇ ਹਾਂ ਗਰਮੀ ਦੇ ਕਾਰਨ ਬੱਚੇ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਹਨ ਬੱਚੇ ਦੇ ਮਾਂ ਬਾਪ ਆਪਣੇ ਬੱਚਿਆਂ ਦਾ ਧਿਆਨ ਰੱਖਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਰੋਧੀਆਂ ਦਾ ਸਫਾਇਆ ਕਰਨ ਲਈ ਬਾਦਲ ਨੇ ਇਨ੍ਹਾਂ ਥਾਵਾਂ ‘ਤੋਂ ਐਲਾਨੇ ਚੋਟੀ ਦੇ ਉਮੀਦਵਾਰ

htvteam

ਬੇਅਦਬੀ ਨੂੰ ਲੈਕੇ ਬਣੇ ਸਖ਼ਤ ਕਨੂੰਨ ਤੋਂ ਬਾਅਦ ਹੁਣ ਆਹ ਲੋਕਾਂ ਲਈ ਬਣੇ ਸਖ਼ਤ ਕਨੂੰਨ …..

htvteam

ਬਿਕਰਮ ਸਿੰਘ ਮਜੀਠੀਆ ਵੱਲੋਂ ਮਾਝਾ ਦੇ ਵੋਟਰਾਂ ਦਾ ਧੰਨਵਾਦ

htvteam

Leave a Comment