Htv Punjabi
Punjab Video

ਜੇਠ ਨੇ ਦਿਖਾਈ ਦਲੇਰੀ

ਜੇਕਰ ਤੁਹਾਡੇ ਵੀ ਘਰ ਦੇ ਵਿੱਚ ਅਣਪਛਾਤੇ ਨੌਜਵਾਨ ਹੁੰਦੇ ਨੇ ਦਾਖਲ ਤਾਂ ਉਹਨਾਂ ਨੂੰ ਭੁੱਲ ਕੇ ਵੀ ਨਾ ਦੇਵੋ ਆਪਣਾ ਭੇਤ,,,,,,,,,ਨਹੀਂ ਤੁਹਾਡੇ ਨਾਲ ਵੀ ਹੋ ਸਕਦੀ ਐ ਵੱਡੀ ਵਾਰਦਾਤ,, ਆਹ ਦੇਖਲੋ ਘਰ ਚ ਇਕੱਲੀ ਬੇਬੇ ਦੇਖ ਅਣਪਛਾਤੇ ਨੌਜਵਾਨਾਂ ਨੇ ਚੁੱਕਿਆ ਫਾਇਦਾ,, ਫੇਰ ਭੱਜਦੇ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਘੇਰ ਕੇ ਕੀਤੀ ਛਿੱਤਰ ਪਰੇਡ,,,,,,,

ਫਿਰੋਜ਼ਪੁਰ ਕਸਬਾ ਮਮਦੋਟ ਪਿੰਡ ਰਹੀਮੇ ਵਿਖੇ ਘਰ ‘ਚ ਬੈਠੀ ਇਕੱਲੀ ਔਰਤ ਦੇ ਕੰਨਾਂ ਵਿੱਚੋਂ ਵਾਲੀਆ ਖਿੱਚ ਕੇ ਚੋਰ ਭੱਜ ਨਿਕਲੇ,,, ਜਿਨ੍ਹਾਂ ਨੂੰ ਪਿੰਡ ਵਾਸੀਆਂ ਦੇ ਸਹਾਇਤਾ ਦੇ ਨਾਲ ਖੇਤਾਂ ਚੋਂ ਕਾਬੂ ਕਰ ਲਿਆ,,,ਪੀੜਤ ਬਜ਼ੁਰਗ ਔਰਤ ਹਰਜਿੰਦਰ ਕੌਰ ਨੇ ਦੱਸਿਆ ਹੈ ਕਿ ਘਰ ਦੇ ਅੰਦਰੋਂ ਉਹ ਇਕੱਲੀ ਮੌਜੂਦ ਸੀ ਅਤੇ ਦੋਵੇਂ ਲੁਟੇਰਿਆਂ ਵਿਚੋਂ ਇਕ ਉਸ ਦੇ ਨਾਲ ਪਤੀ ਦੀ ਮੌਤ ਦਾ ਅਫਸੋਸ ਪ੍ਰਗਟ ਕੀਤਾ, ਜਿਸ ਦੌਰਾਨ ਧੱਕਾਮੁੱਕੀ ਕਰਕੇ ਕੰਨਾਂ ਵਿੱਚੋਂ ਵਾਲੀਆਂ ਖਿੱਚ ਲਈਆਂ ਅਤੇ ਧੱਕੇ ਮਾਰ ਕੇ ਫਰਾਰ ਹੋ ਗਏ,,,,,,,,,

ਜੇਠ ਦੀਦਾਰ ਸਿੰਘ ਨੇ ਦੱਸਿਆ ਕਿ ਲੁੱਟ ਖੋਹ ਕਰਨ ਤੋਂ ਬਾਅਦ ਜਿਵੇਂ ਹੀ ਲੁਟੇਰੇ ਭੱਜੇ ਤਾਂ ਭਰਜਾਈ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪਿੱਛਾ ਕਰਕੇ ਖੇਤਾਂ ਵਿਚੋਂ ਕਾਬੂ ਕਰ ਲਿਆ,, ਤੇ ਪਿੰਡ ਵਾਸੀਆਂ ਨੇ ਵੀ ਪੂਰਾ ਸਹਿਯੋਗ ਦਿੱਤਾ,,,,,,,,,,,,,,,ਮੌਕੇ ‘ਤੇ ਪੁੱਜੇ ਏ ਐਸ ਆਈ ਨੇ ਦੋਵਾਂ ਚੋਰਾਂ ਕੋਲੋਂ ਖੋਹੀਆਂ ਵਾਲੀਆਂ ਵੀ ਬਰਾਮਦ ਕਰ ਲਈਆਂ ਅਤੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਖੈਰ ਦੇਖਿਆ ਜਾਵੇ ਹੁਣ ਤਾਂ ਕਿਸੇ ਤੇ ਵੀ ਯਕੀਨ ਕਰਨ ਦਾ ਸਮਾਂ ਨਹੀਂ ਰਿਹਾ ਸੋ ਇਥੇ ਲੋੜ ਹੈ ਲੋਕਾਂ ਨੂੰ ਸੁਚੇਤ ਹੋਣ ਦੀ ਅਤੇ ਕਦੇ ਵੀ ਅਣਪਛਾਤੇ ਲੋਕਾਂ ਤੇ ਵਿਸ਼ਵਾਸ਼ ਨਾ ਕੀਤਾ ਜਾਵੇ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਸਿੱਖਾਂ ਲਈ ਆਈ ਵੱਡੀ ਖੁਸ਼ਖਬਰੀ ਦੇਖੋ ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਫੈਸਲਾ

htvteam

ਲਗਾਤਾਰ ਕੁਲਚੇ-ਛੋਲੇ ਭਟੂਰੇ ਚਿਕਨ ਪਕੌੜੇ ਖਾਣ ਤੋਂ ਬਾਅਦ ਪੇਟ ਕਿਵੇਂ ਰੱਖੀਏ ਸਾਫ

htvteam

ਇਸ਼ਕ ‘ਚ ਅੰਨੀ ਹੋਈ ਕੁੜੀ ਨੇ ਘਰ ‘ਚ ਹੀ ਕਰ’ਤਾ ਗੰਦਾ ਕੰਮ; ਦੇਖੋ ਵੀਡੀਓ

htvteam

Leave a Comment