ਸੰਗਲਾ ਦੇ ਨਾਲ ਬੰਨ੍ਹੇ ਇਸ ਬੰਦੇ ਦੀ ਕਹਾਣੀ ਸੁਣਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਸਕਦੇ ਨੇ,,,,,,,,,ਸ਼ਹਿਰ ਬਠਿੰਡੇ ਦਾ ਇਹ ਚਰਚਿਤ ਚਿਹਰਾ ਐਮ ਸੀ ਵਿਜੇ ਕੁਮਾਰ ਹੈ ਪਰ ਇਸ ਵੇਲੇ ਇਹ ਪਰੇਸ਼ਾਨ ਹੋਇਆ ਪਿਆ ਹੈ ਪਰੇਸ਼ਾਨ ਹੋਏ ਵਿਜੇ ਨੇ ਕਿਸੇ ਹੋਰ ਨੂੰ ਨਹੀਂ ਬਲਕਿ ਆਪਣੇ ਆਪ ਨੂੰ ਸੰਗਲਾ ਦੇ ਨਾਲ ਬੰਨ੍ਹ ਲਿਆ ਹੈ,,,,,,,,,,,
ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਦਿਨ ਪ੍ਰਤੀ ਦਿਨ ਵੱਧਾ ਜਾ ਰਿਹਾ ਹਰ ਰੋਜ ਮੁੰਡੇ ਕੁੜੀਆਂ ਦੀ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਨੇ ਸੋ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਅਤੇ ਇਸਦੇ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਬੱਚਿਆ ਨੂੰ ਚੰਗੀ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਉਹ ਗਲਤ ਰਾਸਤੇ ਨਾ ਪੈਣ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
