ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਸੁਲਤਾਨਵਿੰਡ ਰੋਡ ‘ਤੇ ਪੈਂਦੇ ਕੋਟ ਆਤਮਾ ਰਾਮ ਦੀ ਗਲੀ ਨੰਬਰ ਇੱਕ ‘ਚ ਮਨਪ੍ਰੀਤ ਕੌਰ ਨਾਂ ਦੀ ਔਰਤ ਆਪਣੇ ਬੱਚਿਆਂ ਨਾਲ ਰਹਿੰਦੀ ਹੈ | ਇਸਦਾ ਘਰਵਾਲਾ ਜਸਬੀਰ ਸਿੰਘ ਕਿਸੇ ਮਾਮਲੇ ਵਿਚ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਬੰਦ ਹੈ | ਬੀਤੇ ਦਿਨ ਦੋ ਨੌਜਵਾਨ ਇਸਦੇ ਘਰ ਆਉਂਦੇ ਨੇ ਤੇ ਮਨਪ੍ਰੀਤ ਨੂੰ ਆਖਦੇ ਨੇ ਕਿ ਉਸ ਦੇ ਪਤੀ ਨੇ ਜੇਲ੍ਹ ਤੋਂ ਸੁਨੇਹਾ ਭੇਜਿਆ ਹੈ। ਉਸਤੋਂ ਬਾਅਦ ਮਨਪ੍ਰੀਤ ਨਾਲ ਜੋ ਕੁੱਝ ਵਾਪਰਦਾ ਹੈ ਉਹ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ |
