ਬਠਿੰਡਾ ਕੇਂਦਰੀ ਜੇਲ ਫਿਰ ਸੁਰਖੀਆਂ ਦੇ ਵਿੱਚ
ਦੋ ਕੈਦੀਆਂ ਨੇ ਕੀਤੀ ਭੁੱਖ ਹੜਤਾਲ
ਰੋਟੀ ਦੇ ਨਾਲ ਦਿੱਤਾ ਜਾਵੇ ਚਿਕਨ
ਪਿਛਲੇ ਦੋ ਹਫਤਾ ਲਗਾਤਾਰ ਹਨ ਭੁੱਖ ਹੜਤਾਲ ਤੇ
ਡੀਐਸਪੀ ਸਿਟੀ ਟੂ ਨੇ ਦੱਸਿਆ ਕਿ ਬਠਿੰਡਾ ਦੀ ਕੇਂਦਰੀ ਜੇਲ ਦੇ ਵਿੱਚ ਦੋ ਕੈਦੀ ਪਿਛਲੇ ਦੋ ਹਫਤਿਆਂ ਤੋਂ ਭੁੱਖ ਹੜਤਾਲ ਕਰਕੇ ਬੈਠੇ ਹਨ। ਜਿਸ ਦਾ ਸਾਨੂੰ ਇੱਕ ਜੇਲ ਪ੍ਰਸ਼ਾਸਨ ਦੇ ਵੱਲੋਂ ਪੱਤਰ ਜਾਰੀ ਹੋਇਆ ਹੈ ਅਤੇ ਬਠਿੰਡਾ ਪ੍ਰਸ਼ਾਸਨ ਨੂੰ ਮੈਂ ਅਤੇ ਐਸਡੀਐਮ ਦੇ ਵੱਲੋਂ ਬਠਿੰਡਾ ਕੇਂਦਰੀ ਜੇਲ ਦਾ ਇਸ ਮਾਮਲੇ ਵਿੱਚ ਦੌਰਾ ਵੀ ਕੀਤਾ ਗਿਆ ਇੱਕ ਕੈਦੀ ਦਾ ਨਾਂ ਗੋਰਵ ਸ਼ਰਮਾ ਉਫ ਗੋਰੂ ਬੱਚਾ ਅਤੇ ਦੂਸਰੇ ਕੈਦੀ ਦਾ ਨਾਂ ਗੁਰਪ੍ਰੀਤ ਸਿੰਘ ਉਫ ਗੋਪੀ ਹੈ
ਇਹਨਾਂ ਨੇ ਜੇਲ ਪ੍ਰਸ਼ਾਸਨ ਦੇ ਖਿਲਾਫ ਇਸ ਲਈ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਪਹਿਲੀ ਮੰਗ ਇਹ ਹੈ ਕਿ ਜਦੋਂ ਇਹਨਾਂ ਦੀ ਕਿਸੇ ਫੈਮਿਲੀ ਦੇ ਨਾਲ ਮੁਲਾਕਾਤ ਜੇਲ ਦੇ ਅੰਦਰ ਹੁੰਦੀ ਹੈ ਤਾਂ ਉਸ ਨੂੰ ਰਿਕਾਰਡ ਨਾ ਕੀਤਾ ਜਾਵੇ ਅਤੇ ਦੂਸਰੀ ਮੰਗ ਦੂਸਰੀ ਡਿਮਾਂਡ ਇਹਨਾਂ ਦੀ ਸੀ ਕਿ ਇਹਨਾਂ ਨੂੰ ਖਾਣੇ ਵਿੱਚ ਚਿਕਨ ਦਿੱਤਾ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..