Htv Punjabi
crime news Punjab Religion Video

SGPC ਮੈਂਬਰ ਦੇ ਮੁੰਡੇ ਦੀ ਦੇਖੋ ਹਰਕਤ !

ਫਰੀਦਕੋਟ ਵਿਚ ਉਸ ਵੇਲੇ ਮਾਹੌਲ ਗਰਮ ਆ ਗਿਆ ਜਦੋਂ ਇਕ ਧਾਰਮਿਕ ਸਮਾਗਮ ਦੇ ਪੋਸਟਰ ਪਾੜੇ ਜਾਣ ਨੂੰ ਲੈ ਕੇ ਸਿੱਖ ਪ੍ਰਚਾਰਕ ਅਤੇ ਐਸਜੀਪੀਸੀ ਮੈਂਬਰ ਵਿਚਕਾਰ ਵਿਵਾਦ ਪੈਦਾ ਹੋ ਗਿਆ ਹੈ। ਜੀ ਹਾਂ ਮਾਮਲਾ ਹੈ ਫਰੀਦਕੋਟ ਦੇ ਭੋਲੂਵਾਲਾ ਰੋਡ ਦਾ ਜਿੱਥੇ ਇਕ ਸਿੱਖ ਪ੍ਰਚਾਰਕ ਵੱਲੋ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੇ ਪੋਸਟਰ ਪਾੜੇ ਜਾਣ ਦੇ ਇਲਾਜਮ ਐਸਜੀਪੀਸੀ ਮੈਂਬਰ ਦੇ ਲੜਕੇ ਉਪਰ ਲਗਾਏ ਜਾ ਰਹੇ ਹਨ।

ਦੂਸਰੇ ਪਾਸੇ ਅੇਸਜੀਪੀਸੀ ਮੈਂਬਰ ਵੱਲੋਂ ਜਿਥੇ ਦੋਸ਼ਾ ਨੂੰ ਨਕਾਰਿਆ ਗਿਆ ਉਥੇ ਹੀ ਉਹਨਾਂ ਵੱਲੋਂ ਸਿੱਖ ਪ੍ਰਚਾਰਕ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਨਜੂਰੀ ਤੋਂ ਬਿਨਾ ਇਕੋ ਬਸਤੀ ਵਿਚ ਦੂਜਾ ਗੁਰਦੁਆਰਾ ਸਾਹਿਬ ਉਸਾਰਨ ਦੀ ਕੋਸਿਸ ਦੇ ਦੋਸ਼ ਲਗਾਏ ਗਏ ਹਨ । ਖੈਰ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਸਰੇ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ,, ਪਰ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਹੁਣ ਜਾਂਚ ਦਾ ਵਿਸ਼ਾ ਬਣ ਗਿਆ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਹਰਮਨ ਚੀਮਾਂ ਤੇ ਮੁੱਖ ਮੰਤਰੀ ਵਰਗਿਆਂ ਨੂੰ ਸਟਾਰ ਬਣਾਉਣ ਵਾਲਿਓ ਆਹ ਸਧਾਰਨ ਪਰਿਵਾਰ ਦਾ ਨੰਨ੍ਹਾ ਸਰਦਾਰ ਕਪਿਲ ਸ਼ਰਮਾਂ ਤੇ ਖਜੂਰ ਨੂੰ ਕਰੀ ਜਾਂਦੈ ਫੇਲ੍ਹ, ਕਰੋ ਪ੍ਰਮੋਟ !

Htv Punjabi

ਕਿਸਾਨਾਂ ਦੇ ਸੰਘਰਸ਼ ਸਾਹਮਣੇ ਸਰਕਾਰ ਨੇ ਬਣਾਈ ਹੁਣ ਇਹ ਸਕੀਮ…?

htvteam

ਗੈਂਗਸਟਰ ਲਖਬੀਰ ਲੰਡਾ ਦੇ ਸਿਰ ’ਤੇ NIA ਨੇ ਰੱਖਿਆ 15 ਲੱਖ ਦਾ ਇਨਾਮ

htvteam

Leave a Comment