Htv Punjabi
Punjab Video

ਜੇਲ੍ਹ ‘ਚ ਘਰਵਾਲੇ ਨੂੰ ਮਿਲੀ ਘਰਵਾਲੀ, ਕਹਿੰਦੀ ਬੜਾ ਮਜ਼ਾ ਆਇਆ; ਦੇਖੋ ਵੀਡੀਓ

ਇਹ ਤਸਵੀਰ ਕੇਂਦਰੀ ਜੇਲ੍ਹ ਲੁਧਿਆਣਾ ਦੀ ਹੈ ਜਿੱਥੇ ਇਸ ਜੇਲ੍ਹ ਦੇ ਅੰਦਰ ਅੱਜ ਦਾ ਸੀਨ ਬੇਹੱਦ ਭਾਵੁਕ ਕਰਨ ਵਾਲਾ ਹੈ, ਜਿਸਨੂੰ ਵੇਖ ਕੇ ਜਜ਼ਬਾਤੀ ਹੋ ਕਿਸੇ ਦੇ ਵੀ ਹੰਝੂ ਆਪ ਮੁਹਾਰੇ ਹੀ ਨਿਕਲ ਆਉਣ | ਰੱਖੜੀ ਦੇ ਪਵਿੱਤਰ ਤਿਓਹਾਰ ਦੇ ਮੌਕੇ ‘ਤੇ ਜੇਲ੍ਹਾਂ ‘ਚ ਬੰਦ ਆਪਣੇ ਵੀਰਾਂ ਨੂੰ ਰੱਖੜੀ ਬੰਨ੍ਹਣ ਆਈਆਂ ਭੈਣਾਂ ਨੇ ਜਿੱਥੇ ਬੁਸਕ ਬੁਸਕ ਕੇ ਉਹਨਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹ ਉਹਨਾਂ ਦੀ ਲੰਮੀ ਉਮਰ ‘ਤੇ ਛੇਤੀ ਰਿਹਾਈ ਦੀ ਸੁੱਖ ਮੰਗੀ ਓਥੇ ਹੀ ਭੈਣਾਂ ਦੇ ਪਿਆਰ ‘ਚ ਜਜ਼ਬਾਤੀ ਹੋ ਵੀਰਾਂ ਦੇ ਹੰਝੂ ਵੀ ਆਬਸ਼ਾਰ ਬਣ ਵਗਦੇ ਰਹੇ |

ਰੱਖੜੀ ਦੇ ਇਸ ਤਿਓਹਾਰ ਦੇ ਮੌਕੇ ਜੇਲ੍ਹ ਪ੍ਰਸ਼ਾਸਨ ਨੇ ਭੈਣਾਂ ਅਤੇ ਵੀਰਾਂ ਵਾਸਤੇ ਖਾਸ ਪ੍ਰਬੰਧ ਕੀਤੇ ਹੋਏ ਸਨ |

Related posts

ਲੱਖ ਦੀ ਲਾਹਨਤ ਸਿਸਟਮ ‘ਤੇ! ਬੇੜਾ ਗਰਕ ਗਿਆ ਇਨਸਾਨੀਅਤ ਦਾ, ਕੋਰੋਨਾ ਕੋਰੋਨਾ ਕਰਕੇ ਪੂਰਾ ਪਰਿਵਾਰ ਟੰਗਟਾ ਸੂਲੀ ‘ਤੇ, ਕੋਈ ਇੱਦਾਂ ਕੋਵੇਂ ਕਰ ਸਕਦਾ ਹੈ ਜਿਉਂਦੇ ਜਾਗਦੇ ਇਨਸਾਨਾਂ ਨਾਲ?

Htv Punjabi

ਹੁਣੇ ਹੁਣੇ ਵਾਪਰਿਆ ਸੜਕ ਹਾ/ਦ/ਸਾ ਪਤੀ ਪਤਨੀ ਦੀ ਮੌ/ਤ

htvteam

ਨਸ਼ੇੜੀ ਨੇ ਸ਼ਰਾਬੀ ਨੂੰ ਅਹਾਤੇ ‘ਚ ਹੀ ਪਾ ਲਿਆ ਲੰਮਾ, ਦੇਖੋ ਸ਼ਰਮਨਾਕ ਵੀਡੀਓ

htvteam