Htv Punjabi
Punjab Video

ਜੇਲ ਚੋਂ ਬਣੀ ਵੀਡੀਓ ਨੇ ਕੈਦੀਆਂ ਦੇ ਪਰਿਵਾਰਾਂ ਦੀ ਵਧਾਈ ਚਿੰਤਾਂ, ਪਰਿਵਾਰ ਆਇਆ ਮੀਡੀਆ ਸਾਹਮਣੇ

ਬੀਤੇ ਦਿਨ ਬਠਿੰਡਾ ਦੀ ਕੇਂਦਰੀ ਜੇਲ ਚੋਂ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਨੌਜਵਾਨਾਂ ਨੇ ਜੇਲ ਅੰਦਰ ਹੁੰਦੇ ਗਲਤ ਕੰਮ ਅਤੇ ਨੌਜਵਾਨਾਂ ਨਾਲ ਹੁੰਦੀ ਕੁੱਟਮਾਰ ਦਾ ਖੁਲਾਸਾ ਕੀਤਾ ਸੀ,,,ਉਸ ਵੀਡੀਓ ਦੇ ਆਉਂਣ ਤੋਂ ਬਾਅਦ ਕੈਦੀਆਂ ਦੇ ਪਰਿਵਾਰ ਚਿੰਤਾਂ ਦੇ ਆਲਮ ਚ ਡੁੱਬ ਗਏ,,,ਬਠਿੰਡਾ ਦੇ ਇਕ ਪਰਿਵਾਰ ਨੇ ਦੁਖੀ ਹਿਰਦੇ ਨਾ ਪੰਜਾਬ ਮੁੱਖ ਮੰਤਰੀ ਨੂੰ ਅਪੀਲ ਕੀਤੀ ਐ ਕਿ ਉਨਾਂ ਦੇ ਨੌਜਵਾਨਾਂ ਨਾਲ ਇਨਸਾਫ ਕੀਤਾ ਜਾਵੇ ਅਤੇ ਕੈਦੀ ਨੌਜਵਾਨਾਂ ਨੂੰ ਕਿਸੇ ਹੋਰ ਜੇਲ ਚ ਤਬਦੀਲ ਕੀਤਾ ਜਾਵੇ,,,

ਪਰਿਵਾਰ ਮੈਂਬਰਾਂ ਨੇ ਕਿਹਾ ਕਿ ਜਿਹੜੇ ਲੋਕ ਜੇਲ੍ਹਾਂ ਚ ਨਸ਼ੇ ਦਾ ਕਾਰੋਬਾਰ ਚਲਾਉਂਦੇ ਨੇ ਉਨ੍ਹਾਂ ਉਤੇ ਸਰਕਾਰ ਕਾਰਵਾਈ ਕਰੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕਾਜੂ-ਬਾਦਾਮ ਪਿਸਤਾ ਐਵੇਂ ਖਾਓ ਅਗਲੇ ਸਾਲ ਮਾਂ ਬਣ ਜਾਓ

htvteam

ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਖਾਸ ਬੰਦਾ ਕੱਢਿਆ ਜੇਲ੍ਹ ਤੋਂ ਬਾਹਰ

htvteam

ਸਾਹ, ਦਮਾ ਤੇ ਇਨਹੈਲਰ ਦਿਨਾਂ ‘ਚ ਜਾਂਦੈ ਨੇ ਛੁੱਟ, ਡਾ. ਭੰਗੂ ਦੇ ਨੁਸਕੇ ਸੁਪਰਹਿੱਟ

htvteam

Leave a Comment