Htv Punjabi
Punjab Video

ਦੇਖੋ ਫਿਰ ਕਿਵੇਂ ਮੰਤਰੀਆਂ ਅਤੇ ਅਫਸਰਾਂ ਨੂੰ ਪਈਆਂ ਭਾਜੜਾਂ

ਇਸ ਵੇਲੇ ਦੀ ਵੱਡੀ ਖਬਰ ਜਿਲ੍ਹਾ ਸੰਗਰੂਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਜਿੱਥੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਪਹੁੰਚੇ ਨੇ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਅਤੇ ਗਵਰਨਰ ਪੁਰੋਹਿਤ ਹੋਰਾਂ ਦੇ ਵਿਚਾਲੇ ਪਿਛਲੇ ਦਿੰਨਾ ਤੋਂ ਕਾਫੀ ਖਿੱਤੋ ਤਾਣੀ ਚੱਲ ਰਹੀ ਪਰ ਇਸਦੇ ਵਿਚਾਲੇ ਹੀ ਬਨਵਾਰੀ ਲਾਲ ਪੁਰੋਹਿਤ ਸੰਗਰੂਰ ਅਤੇ ਅਤੇ ਮੂਨਕ ਦੇ ਪਿੰਡਾ ਦਾ ਜਾਇਜ਼ਾ ਲਿਆ ਜਿੱਥੇ ਘੱਗਰ ਚਪੇਟ ਚ ਆਏ ਪਿੰਡਾ ਅਤੇ ਇਲਾਕਿਆਂ ਦਾ ਜਾਇਜ਼ਾ ਲਿਆ ਐ ਇਸ ਵੇਲੇ ਉਨ੍ਹਾਂ ਨਾਲ ਦੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਲਹਿਰਾਗਾਗਾ ਦੇ ਵਿਧਾਇਕ ਵਰਿੰਦਰ ਕੁਮਾਰ ਗੋਇਲ ਰਹੇ ਜਿੱਥੇ ਉਨਾਂ ਨੇ ਇਲਾਕੇ ਦਾ ਜਾਇਜ਼ਾ ਲਿਆ ਦੱਸ ਦੀਏ ਕੀ ਗਵਰਨਰ ਸਾਬ੍ਹ ਨੇ ਮੀਡੀਆ ਦੇ ਕੈਮਰੇ ਤੋਂ ਪਾਸਾ ਵਟਿਆ ਹੈ ਪਰ ਜਾਣਕਾਰੀ ਅਨੂਸਾਰ ਦੱਸਿਆ ਜਾ ਰਿਹਾ ਕਿ ਸਮਾਣਾ ਦੇ ਵਿੱਚ ਪ੍ਰੇਸ ਕਾਨਫਰੰਸ ਹੋਵੇਗੀ,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਗਵਰਨਰ ਸਾਬ੍ਹ ਇਲਾਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਕਿ ਐਲਾਨ ਕਰਦੇ ਨੇ ਇਹ ਗੱਲ ਇਸ ਕਰਕੇ ਕਹਿ ਰਹੇ ਹਾਂ ਕਿਉਕਿ ਭਾਰਤੀ ਲੀਡਰ ਅਤੇ ਅਫਸਰ ਜਿਆਦਾਤਰ ਐਲਾਨ ਹੀ ਕਰਦੇ ਨੇ ਪਰ ਮੁੱਦਿਆ ਅਮਲੀ ਜਾਮਾ ਪਹਿਨਾਉਣ ਲਈ ਸਾਲਾ ਸਾਲਾ ਨਿਕਲ ਜਾਂਦੇ ਕਦੇ ਕਦੇ ਤਾਂ ਸਰਕਾਰਾਂ ਵੀ ਬਦਲ ਜਾਂਦੀਆਂ ਨੇ ਪਰ ਸਮੱਸਿਆਵਾਂ ਉੱਦਾਂ ਹੀ ਮੁੰਹ ਅੱਡ ਖੜੀਆਂ ਹੁੰਦੀਆਂ ਨੇ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਪੰਜਾਬ ਦਾ ਸਭ ਤੋ ਪਹਿਲਾ ਸਾਇਕਲ ਵਾਲਾ SSP !

htvteam

ਆਹ ਦੋ ਮੁੰਡੇ ਵੇਚ ਰਹੇ ਸੀ ਬਰਬਾਦੀ ਦਾ ਸਮਾਨ

htvteam

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ ਭਿਆਨਕ ਹਾਦਸਾ

htvteam

Leave a Comment