Punjab Videoਟਰਾਂਸਪੋਰਟ ਮੰਤਰੀ ਦੇ ਹਲਕੇ ਦੇ ਬੱਸ ਅੱਡੇ ਦਾ ਹਾਲ ਦੇਖੋ by htvteamDecember 22, 20210655 Share0 ਪ੍ਰਾਈਵੇਟ ਬੱਸਾਂ ਵਾਲੇ ਇਲਜ਼ਾਮ ਲਗਾ ਰਹੇ ਸਨ ਕ ਸਰਕਾਰੀ ਬੱਸਾਂ ਦਾ ਰੂਟ ਨਾ ਹੋਣ ਕਰਕੇ ਵੀ ਸਰਕਾਰੀ ਬੱਸਾਂ ਇਸ ਰੂਟ ਤੇ ਚੱਲ ਰਹੀਆਂ ਹਨ| ਕੰਡਕਟਰ ਬੱਸ ਵਿਚ ਚੜਾ ਰਿਹਾ ਸੀ ਬਿਨਾਂ ਟਿਕਟਾਂ ਤੋਂ ਸਵਾਰੀਆਂ ਮੌਕੇ ਤੇ ਪਹੁੰਚ ਕੇ ਪੁਲਿਸ ਮਾਮਲਾ ਸੰਭਾਲਿਆ ਅਤੇ ਮਾਹੌਲ ਨੂੰ ਸ਼ਾਂਤ ਕੀਤਾ|