Htv Punjabi
Punjab Video

ਟਰੈਕਟਰ ਏਜੰਸੀ ‘ਚ ਆਹ ਕੀ ਕਰਗੇ ਮੁੰਡੇ, ਮਾਲਕ ਸੋਚਾਂ ‘ਚ

ਲਓ ਜੀ ਆਹ ਨੌਜਵਾਨਾਂ ਨੇ ਤਾਂ ਹੱਦ ਹੀ ਮੁਕਾ ਦਿੱਤੀ,, ਟਰੈਕਟਰ ਏਜੰਸੀ ਦੇ ਵਿੱਚ ਕਰ ਦਿੱਤਾ ਅਜਿਹਾ ਕਾਰਾ ਕਿ ਜਦੋਂ ਮਾਲਕ ਨੇ ਦੇਖੀਆਂ ਤਸਵੀਰਾਂ ਤਾਂ ਦੇਖ ਕੇ ਪੈਰਾਂ ਹੇਠੋਂ ਖਿਸਕ ਕੇ ਜਮੀਨ,, ਚੋਰੀ ਦੀਆਂ ਘਟਨਾਵਾਂ ਤਾਂ ਬਹੁਤ ਦੇਖੀਆਂ ਪਰ ਨਕੋਦਰ ਜਲੰਧਰ ਰੋਡ ਤੇ ਸਥਿਤ ਸਵਰਾਜ ਏਜੰਸੀ ਦੇ ਵਿੱਚ ਚੋਰਾਂ ਨੇ ਨਵਾਂ ਟਰੈਕਟਰ ਚੋਰੀ ਕਰ ਲਿਆ ਤੇ ਘਟਨਾ ਕੈਮਰੇ ਚ ਕੈਦ ਹੋ ਗਈ।

ਏਜੰਸੀ ਤੇ ਮਾਲਕ ਮਲਕੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਜਦੋਂ ਆ ਕੇ ਦੇਖਿਆ ਤਾਂ ਦੁਕਾਨ ਦੇ ਸ਼ਰਟਰ ਟੁੱਟੇ ਹੋਏ ਸੀ ਅਤੇ ਉਹਨਾਂ ਦਾ ਸਵਰਾਜ ਟਰੈਕਟਰ ਚੋਰਾਂ ਵੱਲੋਂ ਚੋਰੀ ਕੀਤਾ ਗਿਆ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਟਰੈਕਟਰ ਦੀ ਕੀਮਤ 9 ਲੱਖ ਰੁਪਿਆ ਹੈ,,,,,,,,

ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦੋਂ ਕਾਰਵਾਈ ਕਰਕੇ ਇਹਨਾਂ ਚੋਰਾਂ ਨੂੰ ਫੜਿਆ ਜਾਂਦਾ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਛੁੱਟੀ ਆ ਰਹੇ ਫੌਜੀ ਜਵਾਨ ਨਾਲ ਬੱਸ ਚ ਦੇਖੋ ਕੀ ਵਾਪਰਿਆ

htvteam

ਸੁਖਬੀਰ ਬਾਦਲ ਕੋਲੋਂ ਨਹੀਂ ਦੇਖ ਹੋਈ ਭਰਾ ਬਾਦਲ ਦੀ ਇਹ ਹਾਲਤ

htvteam

ਅੰਮ੍ਰਿਤਸਰ ਚ ਮੀਟ,ਸ਼ਰਾਬ ਤੇ ਪਾਬੰਦੀ ਨੂੰ ਲੈ ਕੇ ਦੁਕਾਨਦਾਰਾਂ ‘ਚ ਰੋਸ

htvteam

Leave a Comment