Htv Punjabi
Crime Punjab Video

ਟਰੱਕ ਚ ਲੱਦ ਰੱਖੇ ਸੀ ਜਿਊਂਦੇ, ਜਦੋਂ ਚੱਕੀ ਤਰਪਾਲ ਦੇਖਲੋ ਸੀਨ

ਫ਼ਿਲਮੀ ਅੰਦਾਜ਼ ਵਿੱਚ ਗਊਵੰਸ਼ ਨਾਲ ਭਰਿਆ ਟਰੱਕ ਕਰ ਲਿਆ ਕਾਬੂ
ਭੁਲੇਖਾ ਦੇ ਕੇ ਭੱਜ ਰਿਹਾ ਸੀ ਉਕਤ ਡਰਾਈਵਰ
ਬੁਰੀ ਤਰ੍ਹਾਂ ਬੰਨ ਰੱਖੇ ਸਨ ਟਰੱਕ ਅੰਦਰ ਇੱਕ ਦਰਜਨ ਦੇ ਕਰੀਬ ਬਲਦ
ਪਤਾ ਲੱਗਦੇ ਹੀ ਗਊ ਰਕਸ਼ਾ ਦਲ ਦੇ ਆਗੂਆਂ ਨੇ ਕੀਤਾ ਕਾਬੂ
ਉਕਤ ਟਰੱਕ ਦਾ ਪੀਛਾ ਕੀਤਾ ਅਤੇ ਦਿੜ੍ਹਬਾ ਨੇੜੇ ਉਸ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਗਏ ਜਾਣਕਾਰੀ ਦਿੰਦਿਆਂ ਗਊ ਰਕਸ਼ਾ ਦਲ ਪੰਜਾਬ ਦੇ ਵਾਈਸ ਪ੍ਰਧਾਨ ਹਨੀ ਸਿੰਗਲਾ ਨੇ ਕਿਹਾ ਕਿ ਸਾਨੂੰ ਗੁਪਤ ਸੂਚਨਾ ਦੇ ਅਧਾਰ ਤੇ ਪਤਾ ਲੱਗੂ ਸੀ ਕਿ ਕੁਝ ਲੋਕਾਂ ਵੱਲੋਂ ਇੱਕ ਟਰੱਕ ਅੰਦਰ ਗਊ ਵੰਸ਼ ਬੁਰੀ ਤਰ੍ਹਾਂ ਭਰ ਕੇ ਉਸ ਨੂੰ ਕੱਟਣ ਵਾਸਤੇ ਲਿਜਾਇਆ ਜਾ ਰਿਹਾ ਜਦ ਟਰੱਕ ਦਾ ਪਿੱਛਾ ਕੀਤਾ ਤਾਂ ਇਸ ਦੇ ਅੱਗੇ ਲੱਗੀ ਪਾਇਲਟ ਗੱਡੀ ਭੱਜ ਗਏ ਅਤੇ ਉਕਤ ਟਰੱਕ ਅਤੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਉਕਤ ਡਰਾਈਵਰ ਨੂੰ ਵੀ ਆਪਣੀ ਹਿਰਾਸਤ ਵਿੱਚ ਲੈ ਲਿਆ ਥਾਣੇਦਾਰ ਕਰਮ ਸਿੰਘ ਨੇ ਕਿਹਾ ਕਿ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ। ਅਤੇ ਟਰੱਕ ਚ ਕ਼ੈਦ ਗਉਵੰਸ਼ ਨੂੰ ਨੇੜੇ ਦੀ ਗਊਸ਼ਾਲਾ ਚ ਛੱਡਿਆ ਜਾਵੇਗਾ ਉਧਰ ਪੰਜਾਬ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਦਵਿੰਦਰ ਨੇ ਮੌਕੇ ਤੇ ਪਹੁੰਚ ਕੇ ਸਖਤ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ ਵੀ ਦਿੱਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ ਸਕੂਲ ਦੀ ਮੈਡਮ ਨੂੰ ਪੈ ਗਿਆ ਘੇਰਾ

htvteam

ਰੋਜ਼ ਅੱਧੀ ਰਾਤ ਬੰਦ ਦੁਕਾਨ ‘ਚ ਵੜ ਨੌਕਰ ਕਰਦਾ ਸੀ ਗ਼ਲਤ ਕੰਮ

htvteam

ਦੇਖੋ ਨਿੰਬੂ ਦੇ ਰਸ ਨਾਲ ਪਰਿਵਾਰ ‘ਚ ਕਿਵੇਂ ਮੁੜ ਆਉਣਗੀਆਂ ਖੁਸ਼ੀਆਂ

htvteam

Leave a Comment