Htv Punjabi
Punjab Video

ਠੀਕ ਵੋਟਾਂ ‘ਤੋਂ ਪਹਿਲਾਂ ਏਸ ਪਿੰਡ ‘ਚ ਕਿਸੇ ਨੇ ਕਰਤਾ ਵੱਡਾ ਕਾਂਡ

ਇਹ ਤਸਵੀਰਾਂ ਸੰਗਰੂਰ ਦੇ ਪਿੰਡ ਤੋਲਬਾਲਾ ਦੀਆਂ ਨੇ ਜਿੱਥੇ ਬੀਤੇ ਕੱਲ ਰਾਤੀ ਅਜਿਹਾ ਕਾਂਡ ਹੋ ਗਿਆ ਕੇ ਜਿਸਤੋਂ ਬਾਅਦ ਪਿੰਡ ਵਾਸੀ ਭੜਕ ਉੱਠੇ ਤੇ ਫਿਰ ਅੱਜ ਦਿਨ ਸ਼ੁਕਰਵਾਰ ਨੂੰ ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਕਰ ਦਿੱਤੀ ਏਸ ਮੌਕੇ ਪਿੰਡ ਵਾਸੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਕਿਹਾ ਕੀ ਬਾਹਰੋਂ ਆਏ ਕੁਝ ਬੰਦਿਆਂ ਨੇ ਸਾਡੇ ਪਿੰਡ ਦੇ ਬੰਦੇ ਤੇ ਹਮਲਾ ਕਰ ਦਿੱਤਾ,ਘੋੜੀਆਂ ਨੂੰ ਲੈਕੇ ਹਮਲਾ ਕੀਤਾ ਗਿਆ ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸਦੇ ਚੱਲਦੇ ਉਨ੍ਹਾਂ ਚੋਣਾਂ ਦਾ ਵੀ ਬਾਈਕਾਟ ਕਰ ਦਿੱਤਾ ਹੈ,,,,,,,,,

ਉੱਥੇ ਹੀ ਮੌਕੇ ਤੇ ਪੁਲਿਸ ਵੀ ਪਹੁੰਚੀ ਐ ਜਾਂਚ ਲਈ ਪਰ ਪੁਲਿਸ ਵੱਲੋਂ ਮੀਡੀਆ ਦੇ ਕੈਮਰੇ ਅੱਗੇ ਕੋਈ ਬਿਆਨ ਨਹੀਂ ਦਿੱਤਾ ਗਿਆ ਬਾਕੀ ਅਸਲ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਰ ਗਈ ਇਨਸਾਨੀਅਤ ਕਰੋਨਾ ਦਾ3 ਲੱਛਣ ਮਿਲੇ ਤਾਂ ਆਹੜਤੀਏ ਨੇ ਦੇਖੋ ਕੀ ਹਾਲ ਕੀਤਾ 2 ਮਜ਼ਦੁਰਾਂ ਦਾ!

Htv Punjabi

ਹੁਣੇ ਹੁਣੇ ਸੁਖਪਾਲ ਸਿੰਘ ਖਹਿਰਾ ਨਾਲ ਜੁੜੀ ਆਈ ਵੱਡੀ ਖਬਰ !

htvteam

ਬਿਨਾਂ UPSC ਦਾ ਇਮਤਿਹਾਨ ਪਾਸ ਕੀਤੇ ਦੇਖੋ ਮੁੰਡਾ ਕਿਵੇਂ ਬਣਿਆ IAS !!!

htvteam

Leave a Comment