Htv Punjabi
Punjab Video

ਡੀਐੱਸਪੀ ਸੇਖੋਂ ਨੇ ਕਾਂਗਰਸੀਆਂ ਦੇ ਧਰਨੇ ਵਾਲੀ ਥਾਂ ਮਾਰੇ ਲਲਕਾਰੇ; ਦੇਖੋ ਵੀਡੀਓ

ਲੁਧਿਆਣਾ : – ਘਪਲੇ ਦੇ ਦੋਸ਼ ‘ਚ ਵਿਜੀਲੈਂਸ ਬਿਊਰੋ ਲੁਧਿਆਣਾ ਵੱਲੋਂ ਰਿਮਾਂਡ ‘ਚ ਲਏ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹੱਕ ‘ਚ ਜ਼ਿਲਾ ਪ੍ਰੀਸ਼ਦ ਦੇ ਦਫਤਰ ‘ਚ ਧਰਨਾ ਲਾਈ ਬੈਠੇ ਕਾਂਗਰਸ ਦੇ ਵਰਕਰ ਤੇ ਆਗੂ ਉਸ ਵੇਲੇ ਹੱਕੇ ਬੱਕੇ ਰਹਿ ਗਏ ਜਦੋਂ ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਨੇ ਪਹੁੰਚ ਕੇ ਸ਼ਰੇਆਮ ਲਲਕਾਰੇ ਮਾਰੇ | ਏਨਾ ਹੀ ਨਹੀਂ ਸੇਖੋਂ ਨੇ ਆਸ਼ੂ ਦੇ ਖਿਲਾਫ਼ ਵਿਜੀਲੈਂਸ ਨੂੰ ਬੇਹੱਦ ਅਹਿਮ ਸਬੂਤ ਦੇਣ ਦਾ ਵੀ ਦਾਅਵਾ ਕੀਤਾ ।

Related posts

ਗਰਭਵਤੀ ਨਾਲ ਹਸਪਤਾਲ ਦੇ ਬਾਥਰੂਮ ‘ਚ ਹੋਇਆ ਵੱਡਾ ਕਾਰਾ; ਮਾਂ ਨੇ ਕੈਮਰੇ ਸਾਹਮਣੇ ਦੱਸੀ ਦਰਦਨਾਕ ਸੱਚਾਈ

htvteam

ਰੰਜਿਸ਼ ਦੇ ਚੱਲਦਿਆਂ ਗੁਆਂਢੀ ਮਹਿਲਾ ਵੱਲੋਂ ਬੱਚੀ ਦਾ ਕਤਲ; ਦੇਖੋ ਵੀਡੀਓ

htvteam

ਚੰਡੀਗੜ੍ਹ ਪੁਲਿਸ ਨੇ ਗਾਇਕ ਮਨਕੀਰਤ ਔਲਖ ਦੀ ਗੱਡੀ ਕੀਤੀ ਥਾਣੇ ‘ਚ ਬੰਦ, ਪੁਲਿਸ ਹੁਣ 5 ਦਿਨ ਤੱਕ ਨਹੀਂ ਨਹੀਂ ਛੱਡੇਗੀ ਮਰਸਡੀਜ਼ 

Htv Punjabi