Htv Punjabi
Punjab Video

ਡੇਰਾ ਬਿਆਸ ਜਾ ਰਹੇ ਪਰਿਵਾਰ ਨਾਲ ਆਹ ਕੀ ਹੋ ਗਿਆ

ਡੇਰਾ ਬਿਆਸ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ

ਹਾਦਸੇ ਚ ਪਤੀ ਪਤਨੀ ਸਮੇਤ ਇਕ ਲੜਕੀ ਦੀ ਮੌਤ
ਬਾਕੀ ਜਖਮੀਆਂ ਨੂੰ ਡੇਰਾ ਬਿਆਸ ਹਸਪਤਾਲ ਚ ਕਰਵਾਇਆ ਦਾਖਿਲ
ਅੱਜ ਜਲੰਧਰ ਅੰਮ੍ਰਿਤਸਰ ਹਾਈਵੇ ਤੇ ਢਿੱਲਵਾਂ ਨੇੜੇ ਬਿਆਸ ਜਾ ਰਹੇ ਇੱਕ ਪਰਿਵਾਰ ਦੀ ਕਾਰ ਛੋਟੇ ਹਾਥੀ ਨਾਲ ਪਿੱਛੋਂ ਤੋਂ ਜਾ ਟਕਰਾਈ ਜਿਸ ਕਾਰਨ ਪਤੀ ਪਤਨੀ ਸਮੇਤ ਇੱਕ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਧਾ ਸੁਆਮੀ ਬਿਆਸ ਹਸਪਤਾਲ ਲਿਜਾਇਆ ਗਿਆ ਪਰ ਉਹਨਾਂ ਨੇ ਰਸਤੇ ਵਿੱਚ ਦੰਮ ਤੋੜ ਦਿੱਤਾ ਹੈ ਮਿਲੀ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਟੈਂਪੂ ਵਿਚ 14,15 ਸਵਾਰੀਆਂ ਸਵਾਰ ਸਨ ਉਹਨਾਂ ਵਿੱਚ ਵੀ ਕੁਝ ਲੋਕ ਜ਼ਖਮੀਂ ਹੋਏ ਹਨ।ਘਟਨਾ ਦਾ ਪਤਾ ਲੱਗਣ ਤੇ ਹਾਦਸੇ ਵਾਲੀ ਥਾਂ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਏਰੀਏ ਇਨਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਸਾਰੇ ਜਖਮੀਆਂ ਨੂੰ ਡੇਰਾ ਬਿਆਸ ਹਸਪਤਾਲ ਲਿਜਾਇਆ ਜਾ ਰਿਹਾ ਸੀ ਜਿਥੇ ਕਾਰ ਸਵਾਰ ਤਿੰਨ ਵਿਅਕਤੀਆਂ ਨੇ ਰਸਤੇ ਵਿੱਚ ਦਮ ਤੋੜ ਦਿੱਤਾ ਹੈ ਪਰ ਟੈਪੂ ਸਵਾਰ ਜ਼ਖ਼ਮੀ ਹਸਪਤਾਲ ਵਿੱਚ ਜੇਰੇ ਇਲਾਜ ਹਨ। ਉਹਨਾਂ ਨੇ ਦੱਸਿਆ ਕਿ ਪੁਲਿਸ ਕਾਰਵਾਈ ਉਪਰੰਤ ਮ੍ਰਿਤਕ ਸਰੀਰ ਵਾਰਸਾਂ ਨੂੰ ਸੋਪ ਦਿੱਤੇ ਜਾਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਤੀ ਨੇ ਪਤਨੀ ਤੇ ਮ/ਸੂ/ਮ ਪੁੱ/ਤ ਨੂੰ ਭੁੰ& ਨਿਆ ਗੋ& ਲੀਆਂ ਨਾਲ

htvteam

ਔਰਤਾਂ ਦੇ ਆਹ ਰੋਗਾਂ ਦਾ ਮਿਲਿਆ ਦੇਸੀ ਕਾਰਗਰ ਨੁਸਕਾ

htvteam

ਮਾਸੀ ਨੇ ਕੈਮਰਿਆਂ ਸਾਹਮਣੇ ਭਾਣਜੇ ਦੀ ਕੀਤੀ ਛਿੱਤਰੋਲ

htvteam

Leave a Comment