Htv Punjabi
Punjab Video

ਡੇਰਾ ਮੁਖੀ ਦੀ ਨਾਬਾਲਿਗ ਬੱਚੀ ਨਾਲ ਅਸ਼ਲੀਲ ਵੀਡੀਓ ਵਾਇਰਲ

ਮਾਮਲਾ ਹੈ ਫਿਲੌਰ ਦੇ ਪਿੰਡ ਮੋਰੋਂ ਦਾ, ਜਿੱਥੇ ਇਸ ਡੇਰੇ ਦੇ ਮੁਖੀ ਦੀ ਘਰਵਾਲੀ ਨੇ ਹੀ ਆਪਣੇ ਘਰਵਾਲੇ ਬਾਬੇ ਤੇ ਬੇਹੱਦ ਹੈਰਾਨ ਕਰ ਦੇਣ ਵਾਲੇ ਦੋਸ਼ ਲਗਾਏ ਨੇ | ਹੋਰ ਤਾਂ ਹੋਰ ਘਰਵਾਲੀ ਦੇ ਕਹਿਣ ਮੁਤਾਬਿਕ ਬਾਬਾ ਸਾਰਿਆਂ ਦੇ ਸਾਹਮਣੇ ਹੀ ਉਸਦੇ ਕੱਪੜੇ ਵੀ ਉਤਾਰ ਕੇ ਗੰਦਾ ਕੰਮ ਕਰਨ ਨੂੰ ਮਜ਼ਬੂਰ ਕਰਦਾ ਹੈ ਅਤੇ ਨਾ ਕਰਨ ਤੇ ਉਸ ਨੂੰ ਤਸੀਹੇ ਦਿੰਦਾ ਹੈ | ਫਿਰ ਕੀ ਸੀ ਦੁਖੀ ਹੋ ਕੇ ਉਸਨੇ ਆਪਣੇ ਇਸ ਬਾਬੇ ਘਰਵਾਲੇ ਦੀ ਇੱਕ 14 ਸਾਲ ਦੀ ਬੱਚੀ ਨਾਲ ਗ਼ਲਤ ਕੰਮ ਕਰਦਿਆਂ ਦੀ ਸੀਸੀਟੀਵੀ ਵੀਡੀਓ ਤਾਂ ਕਾਪੀ ਕਰ ਹੀ ਲਈ ਨਾਲ ਹੀ ਉਸ ਬੱਚੀ ਦੀ ਮਾਂ ਦੀ ਵੀ ਬਾਬੇ ਨਾਲ ਉਹੀ ਕੰਮ ਕਰਦਿਆਂ ਵੀ ਵੀਡੀਓ ਬਣਾ ਲਈ |

Related posts

ਆਹ ਮੁੰਡੇ ਕਾਰਾਂ ‘ਚ ਦੇਖੋ ਕੀ ਕਰਦੇ ਸੀ

htvteam

ਨਸ਼ੇ ਦੀ ਹਾਲਤ ਚ ਮੁੰਡੇ ਦੀ ਕਾਰੋਬਾਰੀ ਨਾਲ ਕਰਤੂਤ !

htvteam

ਕੋਰੋਨਾ : ਅਮਰੀਕੀ ਸੰਸਦ ‘ਚ ਚੀਨ ਖਿਲਾਫ ਬਿੱਲ ਪੇਸ਼, ਪਾਸ ਹੋਣ ਤੇ ਪਵੇਗਾ ਨਵਾਂ ਪੰਗਾ ਦੁਨੀਆਂ ਦੀ ਨਿਗ੍ਹਾ ਮਾਮਲੇ ਤੇ ਟਿਕੀ

Htv Punjabi