ਤਸਵੀਰ ਚ ਦਿਖਾਈ ਦਿੰਦੇ ਕੁਲਵਿੰਦਰ ਸਿੰਘ ਨਾਂ ਦੇ ਨੌਜਵਾਨ ਦੀ ਫੋਟੋ ਐ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਨੇੜਲੇ ਪਿੰਡ ਕਿਸ਼ਨਪੁਰਾ ਦਾ ਰਹਿਣ ਵਾਲਾ ਸੀ,,,,, ਰੋਜੀ ਰੋਟੀ ਕਮਾਉਣ ਅਤੇ ਆਪਣੇ ਭਵਿੱਖ ਨੂੰ ਸੁਨਿਹਿਰਾ ਬਨਾਉਣ ਲਈ ਪੰਜਾਬ ਨੂੰ ਛੱਡ ਅਮਰੀਕਾ ਗਿਆ ਸੀ,,,,,ਜੋ ਕਿ ਪਿਛਲੇ 13 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਆ ਸੀ,,,,,13 ਸਾਲਾ ਬਾਅਦ ਆਪਣੇ ਪਿੰਡ 2 ਮਹਿਨੇ ਰਹਿਕੇ ਵਾਪਸ ਅਮਰੀਕਾ ਗਿਆ ਸੀ,,,,,, ਪਰਿਵਾਰ ਮੁਤਾਬਿਕ ਦੱਸਿਆ ਜਾ ਰਿਹਾ ਕਿ ਬੀਤੇ ਦਿਨੀ ਨੌਜਵਾਨ ਦੀ ਅਮਰੀਕਾ ਵਿੱਚ ਭੇਦ – ਭਰੇ ਹਲਤਾਂ ਚ ਮੌਤ ਹੋ ਗਈ,,,,,ਜਿਸ ਦੀ ਸੂਚਨਾ ਮਿਲਦੇ ਹੀ ਮਾਪਿਆ ਤੇ ਦੁਖਾ ਦਾ ਪਹਾੜ ਟੁੱਟ ਗਿਆ, ਪਿੰਡ ਦੇ ਵਿੱਚ ਸੋਗ ਦੀ ਲਹਿਰ ਦੋੜ ਗਈ,,,,,,
ਇਸ ਮੌਕੇ ਪਰਿਵਾਰ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਐ ਕਿ ਉਨਾਂ ਦੇ ਪੁੱਤ ਦੀ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਸ ਦੇ ਜੱਦੀ ਪਿੰਡ ਵਿੱਚ ਉਸ ਦਾ ਸਸਕਾਰ ਕੀਤਾ ਜਾਵੇ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
