Htv Punjabi
Punjab Video

ਮੋਗੇ ਵਾਲਾ ਥਾਣੇਦਾਰ ਜੇਲ੍ਹ ‘ਚ ਭੇਜਦਾ ਸੀ ਅਜਿਹੀ ਸ਼ੈਅ; ਜੇਲ੍ਹਰ ਨੇ ਰਗੜਿਆ ਥਾਣੇਦਾਰ

ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਹ ਮੁਲਜ਼ਮ ਕੋਈ ਆਮ ਮੁਲਜ਼ਮ ਨਹੀਂ, ਬਲਕਿ ਇਹ ਓਹੀ ਹੈ ਜੋ ਕਦੇ ਆਪ ਇਸੇ ਢੰਗ ਨਾਲ ਮੁਲਜ਼ਮਾਂ ਨੂੰ ਫੜ ਫੜ ਸਜ਼ਾ ਦਿਵਾਉਂਦਾ ਸੀ | ਇਹ ਓਹੀ ਥਾਣੇਦਾਰ ਹੈ ਜੋ ਆਪਣੀਆਂ ਮਾੜੀਆਂ ਕਰਤੂਤਾਂ ਕਰਕੇ ਥਾਣੇਦਾਰੀ ਛੱਡ ਮੁਲਜ਼ਮ ਬਣੀ ਬੈਠਾ ਹੈ | ਕਿਓਂਕਿ ਇਹ ਓਹੀ ਥਾਣੇਦਾਰ ਹੈ ਜੋ ਜੇਲ੍ਹ ‘ਚ ਅਜਿਹੀ ਸ਼ੈਅ ਭੇਜਦਾ ਸੀ ਜਿਸ ਨਾਲ ਕੈਦੀਆਂ ਦੀਆਂ ਪੋਹੁ ਬਾਰਾਂ ਹੋ ਜਾਂਦੀਆਂ ਸਨ |
ਮਾਮਲਾ ਫਰੀਦਕੋਟ ਦਾ ਹੈ, ਜਿੱਥੇ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਡਿਪਟੀ ਸੁਪਰਡੈਂਟ ਵੱਲੋਂ ਪੁਲਿਸ ਨੂੰ ਇਕ ਲਿਖਤ ਸ਼ਿਕਾਇਤ ਦੇ ਕੇ ਇਸ ਥਾਣੇਦਾਰ ਖਿਲਾਫ ਮਾਮਲਾ ਦਰਜ਼ ਕਰਵਾਇਆ ਗਿਆ ਸੀ |

Related posts

ਪਾਕਿ ਵਿੱਚ ਦੋਸਤ ਦੇ ਵਿਆਹ ਤੋਂ ਵਾਪਸ ਮੁੜੇ ਸ਼ਤਰੁਘਨ

Htv Punjabi

ਅੱਧੀ ਰਾਤ ਜ਼ਬਰਦਸਤ ਧਮਾਕੇ ਨਾਲ ਹਿੱਲਿਆ ਸ਼ਹਿਰ; ਅਚਾਨਕ ਮਚ ਗਈ ਹਾਹਾਕਾਰ

htvteam

ਪ੍ਰਵਾਸੀ ਥੈਲਿਆਂ ‘ਚ ਭਰੀ ਲਿਜਾ ਰਹੇ ਸੀ ਸਮਾਨ, ਅੱਗੋ ਹੋਗੀ ਤਲਾਸ਼ੀ

htvteam