Htv Punjabi
Punjab Video

ਤੁਸੀਂ ਵੀ ਆਪਣੇ ਬੱਚਿਆਂ ਦਾ ਰੱਖੋ ਖਿਆਲ

ਜੇਕਰ ਤੁਸੀ ਭੀੜ ਭਾੜ ਵਾਲੇ ਇਲਾਕੇ ਚ ਆਪਣੇ ਬੱਚਿਆਂ ਨੂੰ ਨਾਲ ਲੈਕੇ ਘੁੰਮਣ ਫਿਰ ਜਾਂ ਫਿਰ ਕਿਸੇ ਸਫਰ ਤੇ ਜਾ ਰਿਹੇ ਹੋਂ ਤਾਂ ਖਾਸ ਕਰਕੇ ਛੋਟੇ ਬੱਚਿਆਂ ਦਾ ਧਿਆਨ ਰੱਖੋ ਨਹੀਂ ਤੁਹਾਡੇ ਬੱਚੇ ਅਗਵਾਹ ਹੋ ਸਕਦੇ ਹਨ ਅਜਿਹਾ ਮਾਮਲਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਦੇਖਣ ਨੂੰ ਮਿਲਿਆ ਜਿੱਥੇ ਬਿਹਾਰ ਆਏ ਪ੍ਰਵਾਸੀ ਨਾਲ ਉਸਦੀ ਨਾਬਲਿਗ 14 ਸਾਲਾਂ ਦੀ ਭੈਣ ਨੂੰ ਕੋਈ ਅਗਵਾਹ ਕਰਕੇ ਲੈ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਪ੍ਰਵਾਸੀ ਦੇ ਬਿਆਨਾਂ ਦੇ ਅਧਾਰ ਤੇ ਜਾਂਚ ਕੀਤੀ ਜਾ ਰਹੀ ਐ ਅਤੇ ਬੱਚੀ ਦੀ ਭਾਲ ਲਈ ਸੀਸੀਟੀਵੀ ਕੈਮਰੇ ਦੀ ਵੀਡੀਓ ਖੰਗਾਲੀ ਜਾ ਰਹੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

MLA ਗੁਰਪ੍ਰੀਤ ਗੋਗੀ ਦੀ ਮੌ ! ਤ ਦਾ ਕਾਰਨ ਆਇਆ ਸਾਹਮਣੇ ?

htvteam

DM ਮਾਮਲੇ ਚ ਨਹੀਂ ਹੋਵੇਗੀ CBI ਦੀ ਜਾਂਚ

htvteam

ਪੁਲਿਸ ਨੇ ਅਠਾਲੀਆਂ ਚਲਾਨਾਂ ਦੀਆਂ ਹਨੇਰੀਆਂ| new motor vehicle act

Htv Punjabi

Leave a Comment