Htv Punjabi
Punjab Video

ਤੁਹਾਡੇ ਘਰ ਅਤੇ ਮੌਹੱਲੇ ‘ਚ ਐਵੇ ਵੀ ਹੋ ਸਕਦਾ, ਧਿਆਨ ਰੱਖੋ

ਤਸਵੀਰਾਂ ਲੁਧਿਆਣਾ ਦੇ ਦੁਗਰੀ ਇਲਾਕੇ ਦੀਆਂ ਨੇ ਜਿੱਥੇ ਨੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਅਜਿਹਾ ਵੱਡਾ ਕਾਂਡ ਕਰ ਦਿੱਤਾ ਜਿਸਨੂੰ ਸਵੇਰੇ ਜਦੋਂ ਲੋਕਾਂ ਉੱਡ ਦੇਖਿਆ ਤਾਂ ਸਬ ਦੇ ਹੋਸ਼ ਫਾਕਤਾ ਹੋ ਗਏ ਹੈਰਾਨੀ ਦੀ ਗੱਲ ਤਾਂ ਇਹ ਕੀ ਏਥੇ ਦੁਗਰੀ ਥਾਣਾ ਮਹਿਜ 400 ਮੀਟਰ ਦੀ ਦੂਰੀ ਤੇ ਮੌਜੂਦ ਹੈ ਜਾਣਕਾਰੀ ਦਿੰਦੇ ਮੋਹਿਤ ਨੇ ਇਕ ਕੈਮਰੇ ਦੀ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਨਜ਼ਰ ਆ ਰਿਹਾ ਕੀ ਸਾਹਮਣੇ ਇਕ ਗੱਡੀ ਪਿੱਛੇ ਜਾਂਦੀ ਨਜ਼ਰ ਆ ਰਹੀ ਐ ਅਸਲ ਚ ਉਸ ਹੌਂਡਾ ਗੱਡੀ ਨੂੰ ਚੋਰਾਂ ਨੇ ਚੋਰੀ ਕਰ ਲਿਆ ਜਿਸਨੂੰ ਲੈਕੇ ਮੋਹਿਤ ਨੇ ਪੁਲਿਸ ਨੂੰ ਸ਼ਕਾਇਤ ਵੀ ਦਰਜ ਕਰਵਾਈ ਐ,,,,,,,,

ਮੋਹਿਤ ਨੇ ਦੱਸਿਆ ਕੀ ਪੁਲਿਸ ਕੋਲ ਸ਼ਕਾਇਤ ਦਰਜ ਕਰਵਾ ਦਿੱਤੀ ਪੁਲਿਸ ਦਾ ਕਹਿਣਾ ਐ ਕੀ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਐ,,,,,,,,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਿਨਾਂ ਹੈਲਮੇਟ ਬਾਈਕ ਸਵਾਰ ਨੂੰ ਏਐਸਆਈ ਨੇ ਰੋਕਿਆ ਤਾਂ ਵਰਦੀ ਫਾੜੀ

Htv Punjabi

ਕਾਂਗਰਸ ਕੌਂਸਲਰ ਨੇ ਝਾਂਸਾ ਦੇ ਕੇ ਕੀਤਾ ਆਹ ਕੰਮ ਕਿ ਜੈਪੁਰ ਦੀ ਪੁਲਿਸ ਨੇ ਕੀਤਾ ਗ੍ਰਿਫਤਾਰ

Htv Punjabi

ਇਸ ਕਾਂਡ ਨੇ ਲੋਕਾਂ ਦੇ ਹਿਲਾਕੇ ਰੱਖ ਦਿੱਤੇ ਦਿਲ

htvteam

Leave a Comment