Htv Punjabi
Punjab

ਤੇਜ਼ ਰਫਤਾਰ ਗੱਡੀ ਨੇ ਮਾਰੀ ਮੋਟਰਸਾਇਕਲ ਨੂੰ ਟੱਕਰ, ਬੱਚਿਆਂ ਸਾਹਮਣੇ ਤੜਫ-ਤੜਫਕੇ ਮਾਰੀ ਗਈ ਮਾਂ

ਮੋਟਰਸਾਈਕਲ ਤੇ ਸਵਾਰ ਹੋਕੇ ਦੀਨਾਨਗਰ ਤੋਂ ਬਟਾਲਾ ਜਾ ਰਹੇ ਪਤੀ ਪਤਨੀ ਅਤੇ ਬੱਚਿਆਂ ਨੂੰ ਅਣਪਛਾਤੇ ਹਾਵਨ ਨੇ ਨੈਸ਼ਨਲ ਹਾਈਵੇ ਸਥਿਤ ਰਣਜੀਤ ਬਾਗ਼ ਨੇੜੇ ਮਾਰੀ ਸਾਈਡ ਪਤਨੀ ਦੀ ਮੌਕੇ ਤੇ ਹੋਈ ਮੌਤ 2 ਮਾਸੂਮ ਬੱਚੇ ਅਤੇ ਮੋਟਰਸਾਈਕਲ ਸਵਾਰ ਪਤੀ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਇਲਾਜ਼

– ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਵਿਅਕਤੀ ਗੁਰਬਖਸ਼ ਸਿੰਘ ਨੇ ਦਸਿਆ ਕਿ ਉਹ ਬਟਾਲਾ ਦਾ ਰਹਿਣ ਵਾਲਾ ਹੈ ਅਤੇ ਆਪਣੀ ਪਤਨੀ ਜੋਤੀ ਅਤੇ 2 ਬੱਚਿਆਂ ਨਾਲ ਆਪਣੀ ਭੈਣ ਨੂੰ ਮਿਲਣ ਲਈ ਦੀਨਾਨਗਰ ਗਏ ਹੋਏ ਸ਼ਨ ਅਤੇ ਜਦੋਂ ਉਹ ਵਾਪਿਸ ਆ ਰਹੇ ਸ਼ਨ ਜਦ ਉਹ ਰਣਜੀਤ ਬਾਗ਼ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆਏ ਇਕ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਸਾਈਡ ਮਾਰ ਦਿੱਤੀ ਜਿਸ ਨਾਲ ਉਹਨਾਂ ਦਾ ਮੋਟਰਸਾਈਕਲ ਪਲਟ ਗਿਆ ਅਤੇ ਉਸਦੀ ਪਤਨੀ ਦਾ ਸਿਰ ਜ਼ਮੀਨ ਨਾਲ ਵੱਜਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੀ 5 ਸਾਲ ਦੀ ਬੇਟੀ ਅਤੇ 2 ਸਾਲ ਦਾ ਬੇਟਾ ਅਤੇ ਉਹ ਖੁੱਦ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਸਿਵਿਲ ਹਸਪਤਾਲ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ਼ ਚਲ ਰਿਹਾ ਹੈ ਉਹਨਾਂ ਕਿਹਾ ਦੋਸ਼ੀ ਵਾਹਨ ਚਾਲਕ ਖ਼ਿਲਾਫ਼ ਕਾਰਵਾਈ ਹੋਵੇ

Related posts

ਉਂਗਲਾਂ ਦੇਖਕੇ ਆਹ ਬੰਦਾ ਅਜਿਹੀਆਂ ਗੱਲਾਂ ਦੱਸਦੇ ਕੀ ਬੰਦਾ ਖੁਦ ਹਿੱਲ ਜਾਂਦੈ

htvteam

ਵੀਡੀਓ; ਕਮਜ਼ੋਰ ਅੱਖਾਂ ਨੂੰ ਦਿਨਾਂ ‘ਚ ਕਰੋਂ ਬਾਜ਼ ਵਰਗੀਆਂ, ਸਮਝੋ ਤਰੀਕਾ

htvteam

ਪਹਿਲਾਂ ਮਹੰਤਾਂ ਨੇ ਨਵੇਂ ਵਿਆਹੇ ਮੁੰਡੇ ਨਾਲ ਬੈਠ ਕੇ ਪੀਤੀ ਸ਼ਰਾਬ, ਨਸ਼ਾ ਹੋਇਆ ਤਾਂ, ਫੜਕੇ ਲੈ ਗਏ ਬੰਦ ਕਮਰੇ ‘ਚ, ਫੇਰ ਕੀਤਾ ਗਲਤ ਕੰਮ!  

Htv Punjabi