Punjab Videoਥਾਣੇਦਾਰ ਨੇ ਕੈਮਰੇ ਸਾਹਮਣੇ ਛੱਲੀਆਂ ਵਾਗੂੰ ਉਧੇੜੇ ਲੋਕ; ਦੇਖੋ ਵੀਡੀਓ by htvteamSeptember 9, 2022011943 Share6 ਲੁਧਿਆਣਾ : – ਇਹ ਤਸਵੀਰਾਂ ਲੁਧਿਆਣਾ ਦੇ ਡਿਵੀਜਨ ਨੰਬਰ ਤਿੰਨ ਦੇ ਥਾਣੇ ਦੀਆਂ ਨੇ…ਜਿੱਥੇ ਇਕ ਮਾਮਲੇ ਨੂੰ ਲੈਕੇ ਕੁਝ ਲੋਕ ਦੇਰ ਸ਼ਾਮ ਨੂੰ ਪ੍ਰਦਰਸ਼ਨ ਕਰ ਰਹੇ ਸਨ। ਇਸੇ ਦੌਰਾਨ ਥਾਣੇਦਾਰ ਨਾਲ ਖੜਾ ਇਹ ਪੀਲੀ ਰੰਗ ਦੀ ਟੀ-ਸ਼ਰਟ ਪਾਈ ਨੌਜਵਾਨ ਅਜਿਹਾ ਕੰਮ ਕਰਦਾ ਕੀ ਜਿਸ ਦਾ ਕਿਸੇ ਨੇ ਸੋਚਿਆ ਵੀ ਨਹੀਂ ਹੋਏਗਾ…..