ਬੀਤੇ ਦਿਨ ਬਾਪੂ ਤੋਂ ਦਸਤਾਰ ਨਾਲ ਕਰਵਾਇਆ ਸੀ ਪਿਸ਼ਾਬ ਸਾਫ
ਉਸ ਵਿਅਕਤੀ ਨੇ ਮੰਗੀ ਬਾਪੂ ਤੋਂ ਹੱਥ ਜੋੜਕੇ ਮੁਆਫੀ
ਜਥੇਬੰਦੀਆਂ ਵੱਲੋਂ ਨਵੀਂ ਦਸਤਾਰ ਬੰਨ੍ਹਕੇ, ਪਾਇਆ ਸਰੋਪਾ ਪਾ ਕੇ ਮਾਣ ਸਨਮਾਨ ਕੀਤਾ ਗਿਆ ਅਤੇ ਉੱਥੇ ਲਵਲੀ ਭੈਣ ਨੂੰ ਜਿਹੜੀ ਕਿ ਸਿਕਿਉਰਟੀ ਗਾਰਡ ਸੀ ਉਸ ਨੂੰ ਵੀ ਨੌਕਰੀ ਦੇ ਉੱਤੇ ਵਾਪਸ ਰੱਖ ਲਿਆ ਗਿਆ ਅਤੇ ਉਸ ਸਕਿਉਰਟੀ ਗਾਰਡ ਦੇ ਖਿਲਾਫ ਕਾਰਵਾਈ ਕੀਤੀ ਗਈ ਅਤੇ ਉਸਕੋਲੋਂ ਮਾਫੀ ਮੰਗਾਈ ਗਈ ਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣੀ ਮਾਫੀ ਮੰਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
