Htv Punjabi
Punjab Video

ਅੱਧੀ ਰਾਤ ਨੂੰ ਨੌਜਵਾਨਾਂ ਨੇ ਕਰਤਾ ਵੱਡਾ ਕਾਂਡ

ਇਕ ਪਾਸੇ ਪ੍ਰਸ਼ਾਸਨ ਅਤੇ ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਲੈਕੇ ਵੱਡੇ – ਵੱਡੇ ਦਾਅਵੇ ਕਰਦੀ ਐ ਪਰ ਦੂਜੇ ਪਾਸੇ ਸ਼ਰੇਆਮ ਗੰਡੇ ਬਦਮਾਸ਼ ਲੋਕਾਂ ਤੇ ਗੋਲੀਆਂ ਚਲਾਉਂਦੇ ਨੇ , ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਚ ਉਦੋਂ ਦਹਿਸ਼ਤ ਦਾ ਮਹੌਲ ਬਣ ਗਿਆ ਜਦੋਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਵਿਕਰਮ ਸਿੰਘ ਸ਼ਿਵਾ ਨਾਂ ਦੇ ਆੜਤੀਏ ਦੇ ਘਰ ਉਤੇ ਸ਼ਰੇਆਮ ਤਾਂਬੜਤੋੜ ਗੋਲੀਆਂ ਦੀ ਬਰਸਾਤ ਕਰ ਦਿੱਤੀ,,,

ਇਸ ਘਟਨਾਂ ਦੀ ਜਾਣਕਾਰੀ ਦਿੰਦੇ ਹੋਏ ਵਿਕਰਮ ਸਿੰਘ ਸ਼ਿਵਾ ਵਾਸੀ ਨਰਾਇਣਗੜ੍ਹ ਨੇ ਦੱਸਿਆ ਕੀ ਉਸ ਨੂੰ ਇਕ ਵਿਦੇਸ਼ੀ ਨੰਬਰ ਤੋਂ ਸੱਤਾ ਨਾਮ ਦੇ ਨੌਜਵਾਨ ਨੇ ਧਮਕੀ ਦਿੱਤੀ,,,,ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਮਲਾਵਾਰਾਂ ਤੇ ਕਾਰਵਾਈ ਕਰਨ ਦੀ ਪ੍ਰਸਾਸ਼ਨ ਅੱਗੇ ਗੁਹਾਰ ਲਗਾਈ ਐ,,,,ਉਧਰ ਇਸ ਘਟਨਾ ਦਾ ਜਾਇਜਾ ਲੈਣ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਕੀਤੀ ਜਾ ਰਹੀ ਐ ,,,,,

ਦਿਨ ਪ੍ਰਤੀ ਦਿਨ ਅਜਿਹੀਆਂ ਵਾਰਦਾਤਾਂ ਵੱਧੀਆਂ ਜਾ ਰਹੀਆਂ ਨੇ ਕਦੋਂ ਕਿਸ ਇਨਸਾਨ ਨੂੰ ਗੋਲੀ ਮਾਰ ਉਸ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ,,,ਕਿਸੇ ਨੂੰ ਕੋਈ ਪਤਾ ਨਹੀਂ ਜੋ ਕਿ ਬਹੁਤ ਚਿੰਤਾਂ ਦਾ ਵਿਸ਼ਾ ਐ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਪੰਜਾਬ ‘ਚ ਬਣਾ ਰਹੇ ਸੀ ਯੂਪੀ -ਬਿਹਾਰ ਵਾਲਾ ਸੀਨ, ਫਿਰ ਪੁਲਿਸ ਨੇ ਘੇਰ-ਘੇਰ ਫੇਰੇ ਚਲਾਨ ਵਾਲੇ ਛਿੱਤਰ

htvteam

ਆਹ ਬੰਦੇ ਅਤੇ ਜਨਾਨੀਆਂ ਨੇ ਸਾਰੇ ਸ਼ਹਿਰ, ‘ਚ ਪਾਤਾ ਗਾਹ,ਚੁੱਕ ਕੇ ਡਾਂਗਾ ਹੋਗੇ ਸਿੱਧੇ

htvteam

ਮੀਂਹ ਦੀ ਪੰਜਾਬ ਚ ਤ@ ਬਾਹੀ! ਪਿੰਡਾਂ ਚ ਵੜਿਆ ਪਾਣੀ !

htvteam

Leave a Comment