Htv Punjabi
Punjab Video

ਦਿਨ ਦਿਹਾੜ੍ਹੇ ਦੇਖੋ ਪੁਲਿਸੀਏ ਦੇ ਘਰ ਕੀ ਹੋਇਆ

ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ…ਜਿੱਥੇ ਹੁਣੇ-ਹੁਣੇ ਪੁਲਿਸੀਏ ਦੇ ਘਰ ਹੀ ਮੁੰਡਿਆਂ ਨੇ ਡਾਕਾ ਮਾਰਿਆ ਐ। ਮਾਮਲਾ ਸ਼ਹਿਰ ਦੇ ਬਾਵਾ ਇਨਕਲੇਵ ਕਾਲੋਨੀ ਦਾ ਐ। ਜਿੱਥੇ ਪੁਲਿਸ ਮੁਲਾਜ਼ਮ ਜਦੋਂ ਕਿਸੇ ਕੰਮ ਚੰਡੀਗੜ੍ਹ ਗਿਆ ਹੋਇਆ ਸੀ ਤਾਂ ਪਿੱਛੋ ਤਿੰਨ ਨਕਾਬਪੋਸ਼ ਤੇ ਪਿਸਤੌਲਧਾਰੀ ਮੁੰਡਿਆਂ ਨੇ ਉਸਦੇ ਘਰ ‘ਤੇ ਧਾਵਾ ਬੋਲ ਦਿੱਤਾ ਤੇ ਨਰਿੰਦਰਜੀਤ ਕੌਰ ਦੀ ਕੰਨਪੱਟੀ ਉੱਤੇ ਪਿਸਤੌਲ ਲਾਕੇ ਘਰੋਂ ਸਾਰਾ ਸੋਨਾ ਤੇ ਨਕਦੀ ਲੁੱਟਕੇ ਲੈ ਗਏ।,,,,,,ਉਧਰ ਪੁਲਿਸ ਵਾਲੇ ਦੇ ਘਰ ਹੋਈ ਲੁੱਟ ਤੋਂ ਬਾਅਦ ਪੁਲਿਸ ਹੁਣ ਮੁਲਜ਼ਮਾਂ ਨੂੰ ਛੇਤੀ ਫੜ੍ਹਨ ਦੀ ਗੱਲ ਕਹਿ ਰਹੀ ਐ।
ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਪੁਲਿਸ ਵਾਲੇ ਦੇ ਘਰ ਹੋਈ ਲੁੱਟ ਦੀ ਵਾਰਦਾਤ ਨੂੰ ਪੁਲਿਸ ਕਿੰਨ੍ਹੀ ਛੇਤੀ ਸੁਲਾਉਂਦੀ ਐ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਕਿਤੇ ਤੁਹਾਡੇ ਬੱਚੇ ਵੀ ਤਾਂ ਨਹੀਂ ਅਜਿਹਾ ਖਾਣਾ ਖਾਂਦੇ ?

htvteam

ਇੱਕੋ ਝਟਕੇ ਦੇਖੋ ਕਿਵੇਂ ਖਤਮ ਹੋਏ 4 ਪਰਿਵਾਰਾਂ ਦੇ ਜੀਅ

htvteam

ਜਮੀਨ ਜਾਇਦਾਦਾਂ ਪਿੱਛੇ ਲੜਦੇ ਤਾਂ ਬਹੁਤ ਦੇਖੇ ਹੋਣੇ ਆ, ਆਹ ਬਾਬਾ ਤਾਂ ਦਰੱਖ਼ਤ ਪਿੱਛੇ ਸਰਕਾਰ ਨਾ ਭਿੜ ਗਿਆ

htvteam

Leave a Comment