ਲੁਧਿਆਣਾ ਦੇ ਸ਼ਿਮਲਾਪੁਰੀ ‘ਚ ਸ਼ਥਿੱਤ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਉੱਤੇ ਉਸ ਸਮੇਂ ਇਲਾਕੇ ‘ਚ ਹਾਹਾਕਾਰ ਮੱਚ ਗਈ ਜਦੋਂ ਆਹ ਕਾਲੀ ਟੀ ਸ਼ਰਟ ਵਾਲਾ ਨੌਜਵਾਨ ਦਿਨ ਦਿਹਾੜੇ ਇਕ ਘਰਦੇ ਵਿੱਚ ਜਾ ਵੜ੍ਹਿਆ ਜਿਸ ਉਪਰੰਤ ਘਰਦੇ ਮਾਲਕਾ ਸ਼ੋਰ ਸ਼ਰਾਬਾ ਮਚਾਉਂਣਾ ਸ਼ੁਰੂ ਕਰ ਦਿੱਤਾ ਅਚਾਨਕ ਘਰੋਂ ਡਰਾਵਣੀਆਂ ਆਵਾਜ਼ਾਂ ਸੁਣ ਮੁਹੱਲਾ ਵਾਸੀ ਵੀ ਡਰਿਆ ਡਰਿਆ ਮਹਿਸੂਸ ਕਰਨ ਲੱਗੇ ਜਦੋਂ ਜਾਕੇ ਮੌਕੇ ਸੀਨ ਦੇਖੇ ਤਾਂ ਇਹ ਨੌਜਵਾਨ ਘਰ ਚ ਵੜ੍ਹਕੇ ਅਜਿਹਾ ਪੁੱਠਾ ਕਾਰਾ ਕਰਨ ਲੱਗਿਆ ਸੀ ਜਿਸਨੂੰ ਦੇਖ ਲੋਕੀ ਗੁੱਸੇ ਨਾਲ ਲਾਲੋ ਲਾਲ ਹੋ ਗਏ ਫਿਰ ਏਸ ਨੌਜਵਾਨ ਨੂੰ ਕਾਬੂ ਕਰਕੇ ਇਸਦੀ ਤੌੜੀ ਲਾਹੀ ਤੇ ਬਾਅਦ ਦੇ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਇਸਦੇ ਬਾਰੇ ਦੱਸਿਆ ਉਹ ਸੁਣ ਤੁਹਾਡੇ ਵੀ ਹੋਸ਼ ਫਾਕਤਾ ਹੋ ਜਾਣਗੇ,,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਨੌਜਵਾਨ ਘਰ ਚੋਂ ਚੋਰੀ ਕਰਨ ਦੀ ਮਨਸ਼ਾ ਨਾਲ ਆਇਆ ਤੇ ਏਸ ਮੌਕੇ ਨੌਜਵਾਨ ਨਸ਼ੇ ਨਾਲ ਧੁੱਤ ਹੈ ਜਿਸਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..