Htv Punjabi
Punjab Video

ਦਿਲ ਦਹਿਲਾਉਣ ਵਾਲੀ ਘਟਨਾ, ਰੋਡਵੇਜ਼ ਨੇ ਸਕੂਲ ਦੀ ਬੱਸ ਦੇ ਉਠਾਏ ਪਰਖੱਚੇ

ਇਸ ਸਮੇਂ ਦੀ ਮੰਦਭਾਗੀ ਖਬਰ ਜਗਰਾਉ ਤੋਂ ਸਾਹਮਣੇ ਆ ਰਹੀ ਐ ਜਿੱਥੇ ਜਗਰਾਉਂ ਦੇ ਕੋਠੇ ਬੱਗੂ ਨੇੜੇ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਵੱਡਾ ਭਿਆਨਕ ਸੜਕ ਹਾਦਸਾ ਵਾਪਰ ਗਿਆ,,,,,,,ਸੈਕਰਡ ਹਾਰਟ ਸਕੂਲ ਦੀ ਬੱਸ ਅਤੇ ਰੋਡਵੇਜ਼ ਦੀ ਪਨ ਬੱਸ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ,,,,,,,ਜਿਸ ਦੌਰਾਨ ਸਕੂਲ ਦੀ ਬੱਸ ਚ ਬੈਠੇ ਬੱਚੇ ਗੰਭੀਰ ਰੂਪ ਚ ਜ਼ਖਮੀ ਹੋ ਗਏ,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਏ ਕਿ ਬੱਚਿਆ ਨੂੰ ਸਥਾਨਕ ਲੋਕਾਂ ਅਤੇ ਪੁਲਿਸ ਵਲੋਂ ਮਿਲਕੇ ਬਾਹਰ ਕੱਢਿਆ ਜਾ ਰਿਹਾ ਦੱਸ ਦੀਏ ਕੀ ਮੌਕੇ ਪੁਲਿਸ ਅਤੇ ਹਸਪਤਾਲ ਪ੍ਰਸਾਸ਼ਨ ਨੇ ਪਹੁੰਚ ਕੇ ਜ਼ਖਮੀ ਹੋਏ ਬੱਚਿਆ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ,,,,,,,,,ਜਿਥੇ ਉਨਾਂ ਦੀ ਹਾਲਤ ਫਿਲਹਾਲ ਠੀਕ ਦੱਸੀ ਜਾ ਰਹੀ ਐ,,,,,,,ਇਸਦੇ ਨਾਲ ਇਹ ਵੀ ਦੱਸ ਦੀਏ ਕਿ ਰੋਡਵੇਜ਼ ਦੀ ਪਨ ਬੱਸ ਚ ਬੈਠੇ ਕੁਝ ਲੋਕ ਵੀ ਜ਼ਖਮੀ ਹੋ ਗੇ ਜਿਨਾਂ ਨੂੰ ਬੱਚਿਆ ਸਮੇਤ ਜਗਰਾਉ ਅਤੇ ਲੁਧਿਆਣਾ ਦੇ ਵੱਖ ਹਸਪਤਾਲਾਂ ਚ ਦਾਖਲ ਕੀਤਾ ਗਿਆ,,,,,,,,

ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਡੀਐਸ ਪੀ ਸਤਵਿੰਦਰ ਸਿੰਘ ਹੋਰਾਂ ਦੱਸਿਆ ਕਿ ਸਰਕਾਰੀ ਬੱਸ ਦਾ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ ਉਸ ਦੀ ਭਾਲ ਜਾਰੀ ਐ,,,,ਜਲਦੀ ਜਾਣ ਦੇ ਚੱਕਰ ਛੋਟੀ ਜਿਹੀ ਲਾਹਪ੍ਰਵਾਹੀ ਕਿਸੇ ਦੀ ਜਾਨ ਲੈ ਸਕਦੀ ਐ ਸੋ ਸਾਧਨ ਚਲਾਉਦੇ ਹੋਏ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

 

Related posts

ਦੇਖੋ ਜਦੋਂ ਗੁਰਦੁਆਰੇ ‘ਚ ਬੈਠਕੇ ਮੌਲਵੀ ਨੇ ਪੜ੍ਹਿਆ ਕੁਰਾਨ ਸ਼ਰੀਫ

htvteam

ਨਿਹੰਗ ਸਿੰਘਾਂ ਨੇ ਆ ਕੀ ਕਰਤਾ

htvteam

ਆਉਣ ਵਾਲੇ ਸਮੇਂ ‘ਚ ਸੜਕ ਉੱਤੇ ਇਕ ਵੱਖਰੀ ਵਰਦੀ ਵਾਲੀ ਪੁਲਿਸ ਤੁਹਾਨੂੰ ਦੇਖਣ ਨੂੰ ਮਿਲੇਗੀ – ਭਗਵੰਤ ਮਾਨ

htvteam

Leave a Comment