ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਐਲਾਨ,
ਦਿੱਲੀ ਫਤਿਹ ਕਰਨ ਵਾਲੇ ਜਰਨੈਲਾਂ ਦੀ ਯਾਦ ਚ ਮਨਾਇਆ ਜਾਵੇਗਾ ਫਤਿਹ ਦਿਵਸ
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈਕੇ ਦਿੱਲੀ ਤੱਕ ਕੱਢਿਆ ਜਾਵੇਗਾ ਨਗਰ ਕੀਰਤਨ – ਕਾਲਕਾ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੇਖੋ ਕਿਸ ਦਾ ਪੱਖ ਪੂਰਿਆ ਸਰਬੱਤ ਖਾਲਸਾ ਦੇ ਸੱਦੇ ਤੇ,
ਅੰਮ੍ਰਿਤਪਾਲ ਬਾਰੇ ਸਿੰਘ ਸਾਬ ਨੂੰ ਦਿੱਤੀ ਨਸੀਹਤ,
ਪੰਜਾਬ ਤੇ ਕੇਂਦਰ ਸਰਕਾਰ ਨੇ ਕੀਤਾ ਪੰਜਾਬ ਮਾਹੌਲ ਖ਼ਰਾਬ,
ਅੰਮ੍ਰਿਤਪਾਲ ਦੀ ਆੜ ਚ ਨਿਰਦੋਸ਼ ਨੌਜਵਾਨਾਂ ਨੂੰ ਜੇਲ੍ਹ ਭੇਜਿਆ
ਸਰਬੱਤ ਖਾਲਸਾ ਸੱਦਣ ਤੇ ਸਿੰਘ ਸਾਬ ਨੂੰ
ਆਖੀ ਵੱਡੀ ਗੱਲ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….