Htv Punjabi
Punjab Video

ਕਿਤੇ ਇਸ ਬੱਚੇ ਨੂੰ ਤੁਸੀਂ ਤਾਂ ਨਹੀਂ ਦੇਖਿਆ

ਕਿਤੇ ਇਸ ਬੱਚੇ ਨੂੰ ਤੁਸੀਂ ਤਾਂ ਨਹੀਂ ਦੇਖਿਆ ਜਿਸ ਨੂੰ ਤਸਵੀਰ ਚ ਦੇਖ ਰਹੇ ਹੋ,, ਜੇ ਨਹੀਂ ਦੇਖਿਆ ਪਰ ਇਸ ਮਾਂ ਨੂੰ ਰੋਂਦੀ ਨੂੰ ਜਰੂਰ ਦੇਖ ਲਓ,, ਤੇ ਫਟਾਫਟ ਇਸ ਮਾਂ ਵਾਸਤੇ ਵੀਡੀਓ ਨੂੰ ਫਿਰ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਇਸ ਮਾਂ ਦਾ ਭਲਾ ਹੋ ਸਕੇ,, ਰੋਂਦੀ ਕੁਰਲਾਉਂਦੀ ਇਹ ਔਰਤ ਵੱਖ ਵੱਖ ਥਾਵਾਂ ਤੇ ਗੁੰਮਸ਼ੁਦਗੀ ਪੋਸਟਰ ਲਗਾ ਰਹੀ ਇਹ ਬੇਵੱਸ ਔਰਤ ਪਿੰਡ ਪੱਡਾ ਬੇਟ ਦੀ ਵਸਨੀਕ ਹੈ ਜਿਸਦਾ ਨੌਜਵਾਨ ਪੁੱਤ ਤਿੰਨ ਦਿਨ ਤੋਂ ਲਾਪਤਾ ਹੋ ਗਿਆ ਹੈ।

ਰੋ ਰੋ ਕੇ ਪੀੜਤ ਔਰਤ ਨੇ ਮੀਡੀਆ ਸਾਹਮਣੇ ਗੁਹਾਰ ਲਗਾਈ ਕਿ ਉਸ ਦੇ ਪੁੱਤ ਦਾ ਕੁੱਝ ਹੱਦ ਤੱਕ ਦਿਮਾਗ਼ੀ ਸੰਤੁਲਨ ਠੀਕ ਨਹੀਂ ਹੈ ਜਿਸ ਕਾਰਨ ਉਹ ਬਿਨਾਂ ਕੁੱਝ ਦੱਸੇ ਘਰ ਤੋਂ ਚਲਾ ਗਿਆ ਹੈ ਮੁੜ ਘਰ ਵਾਪਸ ਨਹੀਂ ਆਇਆ ਉਸ ਦਿਨ ਤੋਂ ਪਰਿਵਾਰ ਰੇਲਵੇ ਸਟੇਸ਼ਨਾ , ਗੁਰੂ ਘਰਾਂ ਤੇ ਹੋਰ ਥਾਵਾਂ ਤੇ ਤਲਾਸ਼ ਕਰ ਰਿਹਾ ਹੈ । ਪਰਿਵਾਰ ਨੇ ਆਪਣਾਂ ਮੋਬਾਈਲ ਨੰਬਰ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਹ ਨੌਜਵਾਨ ਆਪ ਜੀ ਨੂੰ ਦਿਖਾਦੀ ਦੇਵੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ,,,,,,

ਜੇਕਰ ਤੁਸੀਂ ਵੀ ਇਸ ਬੱਚੇ ਨੂੰ ਕਿਤੇ ਦੇਖਿਆ ਹੋਵੇ ਤਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਪਰਿਵਾਰ ਨੂੰ ਜਾਣਕਾਰੀ ਜਰੂਰ ਦੇ ਦਿਓ ਕਿਉਂਕਿ ਮਾਪੇ ਬਹੁਤ ਪਰੇਸ਼ਾਨ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭੁੱਖੇ ਬਚੇ ਦੇਖਕੇ ਠਾਣੇਦਾਰਨੀ ਦੀ ਜਾਗ ਪਈ ਅੰਦਰਲੀ ਮਾਂ, ਵਰਦੀ ਪਾਈ ‘ਚ ਹੀ ਝੱਟ ਬਾਲ ਲਿਆ ਚੁਲ੍ਹਾ!

Htv Punjabi

ਬੁੱਢੇ ਨੂੰ ਦੇਖੋ ਕਿਵੇਂ ਚੜ੍ਹੀ ਜਵਾਨੀ; ਨੂੰਹ ਨੂੰ ਦੇਖ ਸਹੁਰੇ ਦੀ ਨੀਅਤ ਹੋਈ ਖ਼ਰਾਬ

htvteam

ਚਿੱਟਾ ਪੀਦੇਂ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ

htvteam

Leave a Comment