ਪੁਲਿਸ ਅੜਿੱਕੇ ਆਇਆ ਇਹ ਕੋਈ ਆਮ ਅਪਰਾਧੀ ਨਹੀਂ ਬਲਕਿ ਦਿੱਲੀ ਪੁਲਿਸ ਦਾ ਓਹੀ ਮੁਲਾਜ਼ਮ ਹੈ ਜੋ ਪੰਜਾਬ ਪੁਲਿਸ ਨਾਲ ਹੀ ਚਤੁਰਾਈਆਂ ਮਾਰ ਗਲਤ ਕੰਮ ਦੇ ਨਜ਼ਾਰੇ ਲੁੱਟਣਾ ਚਾਹੁੰਦਾ ਸੀ | ਪਰ ਪੰਜਾਬ ਪੁਲਿਸ ਨੇ ਇਸ ਨੂੰ ਅਜਿਹਾ ਵਲੇਟਾ ਮਾਰਿਆ ਕਿ ਇਸਦੀਆਂ ਅਗਲੀਆਂ ਪਿਛਲੀਆਂ ਕਰਤੂਤਾਂ ਸਾਹਮਣੇ ਆ ਗਈਆਂ |
previous post
