Htv Punjabi
Punjab

112ਵਾਂ ਸ੍ਰੀ ਵਿਸ਼ਵਕਰਮਾ ਪੂਜਾ ਮਹਾਂਉਤਸਵ 25 ਅਤੇ 26 ਅਕਤੂਬਰ 2022 ਨੂੰ ਕਰਵਾਇਆ ਜਾਵੇਗਾ

ਸ਼ਿਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਬੰਗਾ ਰੋਡ ਫਗਵਾੜਾ ਵਲੋਂ 112ਵਾਂ ਸ੍ਰੀ ਵਿਸ਼ਵਕਰਮਾ ਪੂਜਾ ਮਹਾਂਉਤਸਵ 25 ਅਤੇ 26 ਅਕਤੂਬਰ 2022 ਨੂੰ ਕਰਵਾਇਆ ਜਾ ਰਿਹਾ ਹੈ | 112ਵਾਂ ਸ੍ਰੀ ਵਿਸ਼ਵਕਰਮਾ ਪੂਜਾ ਮਹਾਂਉਤਸਵ ਮੌਕੇ ਪ੍ਰਧਾਨ ਸ੍ਰੀ ਬਲਵੰਤ ਰਾਏ ਧੀਮਾਨ , ਸੈਕਟਰੀ ਗੁਰਮੁਖ ਸਿੰਘ ਨਾਮਧਾਰੀ ਅਤੇ ਜੋਆਇੰਟ ਸੈਕਟਰੀ ਸ੍ਰੀ ਸੂਰਜ ਧੀਮਾਨ ਨੇ ਸ੍ਰੀ ਵਿਸ਼ਵਕਰਮਾ ਪੂਜਾ ਮਹਾਂਉਤਸਵ ਦਾ ਸੱਦਾ ਪੱਤਰ ਭਾਜਪਾ ਦੇ ਭਾਰਤ ਪ੍ਰਧਾਨ ਜੇ ਪੀ ਨੱਡਾ ਅਤੇ ਕੈਬਿਨੇਟ ਮੰਤਰੀ ਸ੍ਰੀ ਅਨੁਰਾਗ ਠਾਕੁਰ ਨੂੰ ਸੌੰਪੇਆ |

 

Related posts

ਵਿਆਹ ਦੇ ਦਿਨਾਂ ‘ਚ ਬੇਗਾਨੀ ਜਨਾਨੀ ਕੋਲ ਜਾਣਾ ਮੁੰਡੇ ਨੂੰ ਪਿਆ ਮਹਿੰਗਾ

htvteam

ਅੱਧੀ ਰਾਤ ਪਿੰਡਾਂ ਦੇ ਕੁੱਝ ਘਰਾਂ ‘ਚ ਹੁੰਦਾ ਸੀ ਗਲਤ ਕੰਮ; ਸੀਨ ਦੇਖ ਐਡਮ ਅਫ਼ਸਰ ਵੀ ਹੋਈ ਹੈਰਾਨ

htvteam

ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਦੀ ਚਪੇਟ ‘ਚ ਆਏ ਰੇਲਵੇ ਕਰਾਸਿੰਗ ਕਰ ਰਹੇ 12 ਲੋਕ, ਤਿੰਨ ਦੀ ਮੌਤ

Htv Punjabi

Leave a Comment