ਨਾਭਾ : – ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਇਹ ਮਾਮਲਾ ਹੈ ਨਾਭਾ ਦੇ ਪਿੰਡ ਮੈਹਸ ਦਾ, ਜਿੱਥੇ 17 ਸਾਲ ਦੇ ਬਖ਼ਸ਼ੀਸ਼ ਸਿੰਘ ਉਰਫ ਹਨੀ ਨੇ ਅਗਲੇ ਮਹੀਨੇ ਇਟਲੀ ਜਾਣਾ ਸੀ | ਇਸਦਾ ਪਿਤਾ ਇਸਨੂੰ ਓਥੋਂ ਲੈਣ ਜੋ ਆ ਰਿਹਾ ਸੀ |
ਪਰ ਬੀਤੇ ਦਿਨ ਆਪਣੀ ਮਾਂ ਕੋਲੋਂ ਪੈਸੇ ਲੈ ਦੁਸ਼ਹਿਰਾ ਵੇਖਣ ਗਏ ਹਨੀ ਨੂੰ ਨਸ਼ੇ ਰੂਪੀ ਰਾਵਣ ਨੇ ਸਾਬਤਾ ਹੀ ਨਿਗਲ ਲਿਆ |
previous post