Htv Punjabi
Punjab Video

ਦੂਜਿਆਂ ਦੇ ਮਾਮਲੇ ‘ਚ ਦਖ਼ਲ ਅੰਦਾਜ਼ੀ ਕਰਨੀ ਤੁਹਾਨੂੰ ਐਵੇਂ ਮਹਿੰਗੀ ਪੈ ਸਕਦੀ

ਜੇਕਰ ਤੁਸੀ ਵੀ ਦੂਜਿਆਂ ਦੇ ਘਰ ਜਾਕੇ ਕਿਸੇ ਮਾਮਲੇ ‘ਚ ਦਖਲ ਅੰਦਾਜ਼ੀ ਕਰਦੇ ਹੋਂ ਤਾਂ ਅੱਜ ਹੀ ਸਾਵਧਾਨ ਹੋ ਜਾਓ,,,,,,,,,ਮਾਮਲਾ ਜ਼ਿਲ੍ਹਾ ਮਾਨਸਾ ਤੋਂ ਸਾਹਮਣੇ ਆਇਆ ਐ ਜਿੱਥੇ ਇਸ ਤਸਵੀਰ ਚ ਦਿਖਾਈ ਦਿੰਦੀ ਔਰਤ ਮਨਜੀਤ ਕੌਰ ਜੋ ਕਿ ਆਪਣੇ ਗੁਆਂਢੀ ਗੁਰਤੇਜ਼ ਸਿੰਘ ਦੇ ਘਰ ਗਈ ਸੀ,,,,,,,,,,,ਉਹੀ ਗੁਆਂਡੀ ਜੋ ਕੀ ਸ਼ਰਾਬ ਚ ਲੁਪਤ ਹੋਕੇ ਆਪਣੀ ਘਰਵਾਲੀ ਨਾਲ ਝਗੜਾ ਕਰ ਰਿਹਾ ਸੀ ਘਰਵਾਲੀ ਦੀ ਮਦਦ ਲਈ ਗਈ ਮਨਜੀਤ ਕੌਰ ਦੇ ਗੁਰਜੇਤ ਸਿੰਘ ਗੱਲ ਪੈ ਜਾਂਦਾ ਕਿ ਤੂੰ ਸਾਡੇ ਘਰ ਚ ਦਖਲ ਅੰਦਾਜ਼ੀ ਕਿਉ ਕਰਦੀ ਐ,,,,,,,,,,ਜਿਸਤੋਂ ਬਾਅਦ ਗੁੱਸੇ ਚ ਆਏ ਗੁਰਤੇਜ਼ ਸਿੰਘ ਨੇ ਜਨਾਨੀ ਨਾਲ ਅਜਿਹਾ ਕਾਂਡ ਕਰ ਦਿੱਤਾ ਜਿਸਤੋਂ ਬਾਅਦ ਪੂਰੇ ਪਿੰਡ ਹਾਹਾਕਾਰ ਮੱਚ ਗਈ ਅਤੇ ਉਹ ਸੀਨ ਦੇਖਣ ਵਾਲੇ ਪਿੰਡ ਵਾਸੀਆਂ ਜੋ ਦੱਸਿਆ ਉਹ ਸੁਣ ਤੁਹਾਡੀ ਰੂਹ ਕੰਬ ਜਾਵੇਗੀ,,,,,,,,,,,,

ਪੁਲਿਸ ਅਧਿਕਾਰੀ ਦਾ ਕਹਿੰਣਾ ਐ ਕਿ ਦੋਸ਼ੀ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਾਲੀ ਤੋਂ ਬਾਅਦ ਵੀ ਮਾਂ ਬਣਨ ਦਾ ਸੁਪਨਾ ਟੁੱਟਣ ਨਹੀਂ ਦਿੰਦੈ ਆਹ ਲੇਡੀ ਡਾਕਟਰ

htvteam

ਆਹ ਮਧਰੇ ਜਿਹੇ ਮੁੰਡੇ ਨੇ ਕੀ ਕਰਤਾ

htvteam

ਨਹਿਰ ਚ ਪਿਆ ਪਾੜ, ਹੋਇਆ ਪਾਣੀ ਹੀ ਪਾਣੀ

htvteam

Leave a Comment