Htv Punjabi
Punjab Video

ਦੇਖੋ ਕਿਤੇ ਤੁਹਾਡਾ ਤਾਂ ਨਹੀਂ ਕੋਈ ਅਜਿਹਾ ਰਿਸ਼ਤੇਦਾਰ

ਸਕੇ ਜੁਵਾਈ ਨੇ ਹੀ ਕਰਤਾ ਕਾਂਡ,,, ਸਹੁਰਾ ਨੂੰ ਕਰਨਾ ਸੀ ਰੱਬ ਨੂੰ ਪਿਆਰਾ,,, ਪਰ ਗਲਤੀ ਨਾਲ ਭਰਾ ਤੇ ਹੀ ਵਿਨਤਾ ਨਿਸ਼ਾਨਾ,,,ਜੀ ਹਾਂ 19 ਸਿਤੰਬਰ ਨੂੰ ਕਲਾਨੌਰ ਵਿੱਚ ਜਮੂਹਰੀ ਕਿਸਾਨ ਸਭਾ ਦੇ ਆਗੂ ਹਰਜੀਤ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਗੋਲੀ ਮਾਰਨ ਵਾਲੇੇ ਵਾਲੇ ਮਾਮਲੇ ਦੀ ਗੁੱਥੀ ਆਖਿਰਕਾਰ ਪੁਲਸ ਨੇ ਸੁਲਝਾ ਲਈ ਹੈ। ਪੁਲਸ ਮੁਤਾਬਕ ਕਿਸਾਨ ਆਗੂ ਦੇ ਜਵਾਈ ਵੱਲੋਂ ਹੀ ਘਰੇਲੂ ਕਲੇਸ਼ ਦੇ ਚਲਦਿਆਂ ਆਪਣੇ ਸਹੁਰੇ ਨੂੰ ਮਾਰਨ ਲਈ ਆਪਣੇ ਨੌਕਰ ਰਾਹੀ ਸ਼ੂਟਰਾਂ ਨੂੰ ਸੁਪਾਰੀ ਦਿੱਤੀ ਸੀ।

ਪਰ ਗਲਤੀ ਨਾਲ ਗੋਲੀ ਕਿਸਾਨ ਆਗੂ ਦੇ ਭਰਾ ਨੂੰ ਲੱਗ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਾਸਪੁਰ ਹਰੀਸ਼ ਦਯਾਮਾ ਨੇ ਦੱਸਿਆ ਕਿ ਕਿਸਾਨ ਆਗੂ ਹਰਜੀਤ ਸਿੰਘ ਦੇ ਜਵਾਈ ਗੁਰਸੇਵਕ ਸਿੰਘ ਨੇ ਆਪਣੇ ਨੌਕਰ ਨੂੰ 2 ਲੱਖ ਰੁਪਏ ਦੀ ਸੂਪਾਰੀ ਦੇ ਕੇ ਆਪਣੇ ਸਹੁਰੇ ਕਿਸਾਨ ਆਗੂ ਹਰਜੀਤ ਸਿੰਘ ਦਾ ਕਤਲ ਕਰਵਾਉਣਾ ਸੀ। ਪਰ ਸ਼ੂਟਰ ਗਲਤੀ ਨਾਲ ਉਸਦੇ ਭਰਾ ਹਰਪ੍ਰੀਤ ਕਾਹਲੋ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ 2 ਸ਼ੂਟਰਾਂ ਸਮੇਤ ਛੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਇੱਕ ਸ਼ੂਟਰ ਅਜੇ ਫਰਾਰ ਦੱਸਿਆ ਜਾ ਰਿਹਾ ਹੈ।

ਦੇਖਿਆ ਜਾਵੇ ਤਾਂ ਕਿ ਜੇ ਇਹ ਗੱਲ ਨੂੰ ਲੈ ਕੇ ਤਕਰਾਰ ਇਸ ਕਦਰ ਵਧੀ ਕਿ ਗੱਲ ਗੋਲੀਆਂ ਚੱਲਣ ਤੱਕ ਵਧ ਗਈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

100 ਸਾਲ ਦੇ ਬੁੱੜੇ ਨੂੰ ਹੁਣ ਚੜੀ ਜਵਾਨੀ, ਪੜਪੋਤੇ ਵੀ ਹੋਏ ਹੈਰਾਨ

htvteam

ਦੇਖੋ ਕਿਤੇ ਰਾਤ ਨੂੰ ਤੁਹਾਡਾ ਗੁਆਂਡੀ ਐਵੇਂ ਤਾਂ ਨਹੀਂ ਕਰਦਾ

htvteam

ਕੁੱਤਿਆਂ ਦੇ ਪਿਆਰ ਨੇ ਦੇਖੋ ਹੌਲਦਾਰ ਨਾਲ ਕੀ ਕਰਵਾ ਦਿੱਤਾ

htvteam

Leave a Comment