Htv Punjabi
Punjab Video

ਦੇਖੋ ਕਿਤੇ ਤੁਹਾਡੇ ਆਸਪਾਸ ਅਜਿਹਾ ਬੰਦਾ ਤਾਂ ਨਹੀਂ ਰਹਿੰਦਾ ?

ਪੁਲਿਸ ਦੀ ਗ੍ਰਿਫਤ ‘ਚ ਹੋਲੀ ਹੋਲੀ ਤੁਰੇ ਆਉਂਦੇ ਇਸ ਨੌਜਵਾਨ ਨੂੰ ਧਿਆਨ ਨਾਲ ਦੇਖੋ ਜੇਕਰ ਤੁਹਾਡੇ ਆਸਪਾਸ ਅਜਿਹਾ ਬੰਦਾ ਹੋਵੇ ਤਾਂ ਤਰੁੰਤ ਉਸਤੋਂ ਪਾਸਾ ਵੱਟ ਲਿਓ ਨਹੀਂ ਤਾਂ ਕਿਉਕੀ ਅਜਿਹੇ ਸ਼ਾਤਿਰ ਚੋਰ ਕਿਸੇ ਦੇ ਮਿੱਤ ਨਹੀਂ ਹੁੰਦੇ,ਹੁਣ ਦੇਖੋ ਆਹ ਤਸਵੀਰਾਂ ਜਿਸ ਵਿੱਚ ਇਕ ਨਹੀਂ ਦੋ ਨਹੀਂ ਬਲਿਕ ਦਰਜ਼ਨਾਂ ਤੋਂ ਵੱਧ ਮੋਟਰਸਾਇਕਲ ਅਤੇ ਸਕੂਟੀਆਂ ਜੋ ਨਜ਼ਰ ਆ ਰਹੀਆਂ ਦਰਸਲ ਇਹ ਚੋਰ ਕੋਲੋ ਬਰਾਮਦ ਕੀਤੀਆਂ ਗਈਆਂ ਹਨ ਇਨ੍ਹਾਂ ਸਾਰੇ ਵਾਹਿਕਲਾਂ ਨੂੰ ਇਸ ਸ਼ਾਤਿਰ ਚੋਰ ਨੇ ਇਕ ਗੁਦਾਮ ਦੇ ਵਿੱਚ ਛੁਪਾਕੇ ਰੱਖਿਆ ਹੋਇਆ ਸੀ ਜਿਸਦਾ ਬਠਿੰਡਾ ਪੁਲਿਸ ਨੇ ਇਸ ਨੂੰ ਕਾਬੂ ਕਰਕੇ ਪਰਦਾਫਾਸ਼ ਕੀਤਾ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਹਨ ਉਹ ਸੁਣ ਤੁਹਾਡੇ ਪੈਰਾਂ ਹੈਠੋਂ ਜ਼ਮੀਨ ਖਿੱਸਕ ਜਾਵੇਗੀ,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਯਿਕਰਯੋਗ ਹੈ ਕਿ ਇਸ ਮੁਲਾਜ਼ਮ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਜਿਸਤੋਂ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਜੋ ਇਸ ਬਾਰੇ ਹੋਰ ਵੀ ਖੁਲਾਸੇ ਹੋ ਸਕਣ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਚੰਗੇ ਭਲੇ ਪਰਿਵਾਰ ਨੇ ਦੇਖੋ ਕਿਵੇਂ ਬੈਠੇ-ਬੈਠੇ ਲਿਆ ਪੰਗਾ

htvteam

7 ਪਿੰਡਾਂ ਦੇ ਸਰਪੰਚਾਂ ਨੇ ਠਾਂਣੇਦਾਰ ਦੀਆਂ ਚਕਵਾਈਆਂ ਛਾਲਾਂ !

htvteam

ਕਿਸਾਨਾਂ ਨੇ ਨਸੈਨਲ ਹਾਈਵੇ ਕੀਤਾ ਬੰਦ ਕਰ ਕੇਂਦਰ ਸਰਕਾਰ ਵਿਰੁੱਧ ਰੋਸ ਜ਼ਾਹਰ

htvteam

Leave a Comment