Htv Punjabi
Punjab Video

ਕੁੱਲੜ ਪੀਜ਼ਾ ਕਪਲ ਨੂੰ ਧਮਕੀ ਦੇਣ ਵਾਲੇ ਸਿੰਘ ਫਸੇ ਕਸੂਤੇ

ਮਸ਼ਹੂਰ ਕੂਲੜ ਪੀਜ਼ਾ ਕਪਲ ਦੀ ਦੁਕਾਨ ਤੇ ਹੰਗਾਮਾ ਕਰਨ ਵਾਲੇ ਨਿਹੰਗ ਸਿੰਘਾਂ ਬਾਰੇ ਕਰ ਦਿੱਤਾ ਵੱਡਾ ਖੁਲਾਸਾ,, ਸਿੰਘਾਂ ਨੇ ਮੰਗੇ 50 ਹਜਾਰ ਰੁਪਏ ਕੈਮਰੇ ਦੇ ਵਿੱਚ ਤਸਵੀਰਾਂ ਹੋਈਆਂ ਕੈਦ,, ਸਹਿਜ ਅਰੋੜਾ ਨੇ ਵੀਡੀਓ ਜਨਤਕ ਕਰਕੇ ਕੀਤੇ ਖੁਲਾਸੇ,, ਆਓ ਨਜ਼ਰ ਮਾਰਦੇ ਆਂ ਇਸ ਵੀਡੀਓ ਤੇ,, ਸਹਿਜ ਅਰੋੜਾ ਨੇ ਕਿਹਾ ਕਿ ਇਹ ਜਿਹੜੇ ਖੁਦ ਪੈਸਿਆਂ ਦੀ ਡਿਮਾਂਡ ਕਰ ਰਹੇ ਨੇ ਇਹ ਆਪ ਸਿੱਖ ਹੋ ਸਕਦੇ ਨੇ ਇਹ ਕੌਣ ਹੁੰਦੇ ਨੇ ਮੈਨੂੰ ਸਿੱਖ ਹੋਣ ਦਾ ਸਰਟੀਫਿਕੇਟ ਦੇਣ ਵਾਲੇ,,,,,,,

ਸੋ ਦੱਸ ਦੀਏ ਕਿ ਬੀਤੇ ਦਿਨੀ ਨਿਹੰਗ ਸਿੰਘ ਖੋਲੜ ਪੀਜਾ ਕਪਲ ਦੀ ਦੁਕਾਨ ਤੇ ਪਹੁੰਚੇ ਸਨ। ਜਿਨ੍ਾਂ ਦੀਆਂ ਤਸਵੀਰਾਂ ਕੁਲੜ ਪੀ ਜਾ ਕਪਲ ਦੀ ਦੁਕਾਨ ਚ ਲੱਗੇ ਕੈਮਰੇ ਚ ਕੈਦ ਹੋਈਆਂ ਅਤੇ ਇਸਨੂੰ ਲੈ ਕੇ ਸਹਿਜ ਅਰੋੜਾ ਨੇ ਪੈਸੇ ਮੰਗਣ ਦੇ ਇਹਨਾਂ ਸਿੰਘਾਂ ਦੇ ਉੱਤੇ ਇਲਜ਼ਾਮ ਲਗਾਏ ਨੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸੁਖਪਾਲ ਖਹਿਰੇ ਨਾਲ ਹੋਈ ਝੜਪ, ਪੈ ਗਿਆ ਝਾੜੂ ਆਲਿਆਂ ਨਾਲ ਪੰਗਾ ?

htvteam

ਲੁਧਿਆਣਾ ਦੀ ਚੋਣ ‘ਚ ਆਪ ਦੀ ਜਿੱਤ ਪਿੱਛੇ ਵੱਡਾ ਕਾਰਨ ਆਇਆ ਸਾਹਮਣੇ ?

htvteam

ਝੂਠ ਬੋਲ ਕੇ ਆਹ ਬੰਦਾ ਜ਼ਨਾਨੀ ਨਾਲ ਕਰ ਗਿਆ ਪੁੱਠਾ ਕੰਮ, ਰੋਲਾ ਪਾਇਆ ਤਾਂ ਔਰਤ ਦਾ ਕੀਤਾ ਕੁੱਟ ਕੁੱਟ ਬੁਰਾ ਹਾਲ

Htv Punjabi

Leave a Comment