ਏਸ ਵੀਡੀਓ ਦੇ ਵਿੱਚ ਪੈਟਰੋਲ ਪੰਪ ਤੇ ਖੜ੍ਹੀ ਗੱਡੀ ਨਜ਼ਰ ਆ ਰਹੀ ਪਰ ਅੱਗੇ ਜੋ ਏਸ ‘ਚ ਵੀਡੀਓ ਹੋਣ ਵਾਲਾ ਹੈ ਉਹ ਸੀਨ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਸਕਦੀ ਐ, ਹੁਣ ਸਾਹਮਣੇ ਦੇਖੋ ਤਿੰਨ ਨੌਜਵਾਨ ਮੋਟਰਸਾਇਕ ਤੋਂ ਉੱਤਰ ਏਸ ਪੰਪ ਦੇ ਦਫਤਰ ਦੇ ਅੰਦਰ ਦਾਖਲ ਹੋ ਚੁੱਕੇ ਹਨ ਕਿਉਕੀ ਦਫਤਰ ਵਿੱਚ ਪੈਸੇ ਪਏ ਹਨ,ਦੇਖੋ ਫਿਰ ਕਿਵੇਂ ਮਾਲਕ ਦੇ ਅੱਖਾਂ ਸਾਹਮਣੇ ਹੀ ਮੁੰਡਿਆਂ ਨੇ ਪੈਸਿਆ ਨੂੰ ਗਾਇਬ ਕਰ ਕਰ ਦਿੱਤਾ ਤੇ ਫਿਰ ਆਪ ਵੀ ਮੌਕੇ ਤੋਂ ਗਾਇਬ ਹੋ ਜਾਂਦੇ ਹਨ ਜਿਨ੍ਹਾਂ ਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ,,,,,,,,,
ਦਰਸਲ ਇਹ ਘਟਨਾ ਨਕੋਦਰ ਦੇ ਸਾਹਬੂ ਪੈਟਰੋਲ ਪੰਪ ਦੀ ਦੀ ਜਦੋਂ ਇਸ ਬਾਬਤ ਨਕੋਦਰ ਦੇ ਡੀ ਐਸਪੀ ਸੁਖਪਾਲ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜੋ ਦੱਸਿਆ ਉਹ ਹੈਰਾਨ ਕਰਕੇ ਰੱਖ ਦੇਣ ਵਾਲਾ ਹੈ,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕੀ ਨੌਜਵਾਨਾਂ ਨੇ ਦੋ ਥਾਵਾਂ ਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਿਨ੍ਹਾਂ ਦੀ ਘਟੀਆ ਹਰਕਤ ਕੈਮਰੇ ਵਿੱਚ ਕੈਦ ਹੋ ਗਈ ਤੇ ਪੁਲਿਸ ਆਸ ਪਾਸ ਦੇ ਹੋਰ ਕੈਮਰੇ ਖੰਗਾਲਕੇ ਨੌਜਵਾਨਾਂ ਦੀ ਭਾਲ ਲਈ ਛਾਪੇਮਾਰੀ ਸ਼ੂਰੂ ਕਰ ਦਿੱਤੀ ਐ ਅਜਿਹਾ ਚ ਦੇਖਣਾ ਹੋਵੇਗਾ ਕੀ ਪੁਲਿਸ ਇਨ੍ਹਾਂ ਨੌਜਵਾਨਾਂ ਕਦੋਂ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਐ ਜਾਂ ਫਿਰ ਇਹ ਨੌਜਵਾਨ ਐਵੇਂ ਲੋਕਾਂ ਗੱਲੇ ਖਾਲੀ ਕਰਦੇ ਰਹਿਣਗੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
