ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਪੰਜਾਬ ਅਤੇ ਹਰਿਆਣਾ ਬਾਰਡਰ ਖਨੋਰੀ ਦੀਆਂ ਦਿਖਾ ਰਿਹੇ ਹਾਂ ਜਿੱਥੇ ਹਰਿਆਣਾ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਰੋਕਣ ਵਾਸਤੇ ਬਾਰਡਰ ਉੱਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਐਨੀ ਨਹੀਂ ਸਾਹਮਣੇ ਦੇਖੋ ਭਾਰੀ ਭਾਰੀ ਸੀਮਿੰਟ ਦੀਆਂ ਸਲੈਬਾਂ ਵੀ ਰੱਖ ਦਿੱਤੀਆਂ ਹਨ ਇਸਤੋਂ ਇਲਾਵਾ ਨਾਲ ਨਾਲ ਖੇਤਾਂ ਦੇ ਕੰਡਿਆਲੀ ਤਾਰ ਲਗਾਕੇ ਜੇਸੀਬੀ ਨਾਲ ਗੁਦਾਈ ਵੀ ਕੀਤੀ ਜਾ ਰਹੀ ਐ ਢੁੰਗੇ ਟੋਏ ਪੁੱਟੇ ਜਾ ਰਹੇ ਹਨ ਤਾਂ ਕੀ ਕਿਸਾਨ ਖੇਤਾਂ ਵਿੱਚੋਂ ਦੀ ਹੋਕੇ ਅੱਗੇ ਨਾ ਵਧ ਸਕਣ,ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਦੇ ਵੱਲੋਂ ਕੜੇ ਇੰਤਜ਼ਾਮ ਕੀਤੇ ਜਾ ਰਹੇ ਇਸੇ ਦੌਰਾਨ ਹੀ ਮੌਕੇ ਕਿਸਾਨ ਆਗੂ ਨੇ ਪਹੁੰਚਕੇ ਕਿਹਾ ਕੀ ਸਾਨੂੰ ਇਹ ਲੋਹੇ ਜਾਲ ਕਦੇ ਵੀ ਅੱਗੇ ਵਧਣ ਤੋਂ ਰੋਕ ਨਹੀਂ ਸਕਦੇ,,,,,,,,,
ਕਿਸਾਨ ਆਗੂ ਦਾ ਕਹਿਣਾ ਐ ਕੀ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਜਾ ਰਹੇ ਹਨ ਪਰ ਸਰਕਾਰ ਵੱਲੋਂ ਧੱਕਾ ਸ਼ਾਹੀ ਕੀਤੀ ਜਾ ਰਹੀ ਐ ਤੇ ਬਾਰਡਰ ਸਰਕਾਰ ਨੇ ਐਵੇਂ ਸੀਲ ਕੀਤੇ ਜਿਵੇਂ ਕਿਸੇ ਦੁਸ਼ਮਣ ਨੂੰ ਆਉਂਦੇ ਨੂੰ ਰੋਕਣਾ ਹੋਵੇ ਖੈਰ ਬਾਕੀ ਹੁਣ ਆਉਂਣ ਵਾਲੇ ਦਿਨਾਂ ਚ ਕਿ ਕਿਸਾਨ ਇਨ੍ਹਾਂ ਬੈਰੀਕੇਟਾਂ ਨੂੰ ਕਿਵੇਂ ਕਿਵੇਂ ਉਲਟਾ ਉਲਟਾ ਮਾਰਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..