Htv Punjabi
Punjab Video

ਆਹ ਦੇਖੋ ਮੁੰਡਿਆਂ ਕੱਪੜੇ ਲਾਹ -ਲਾਹ ਕੇ ਲਾਹੀਆਂ ਸ਼ਰਮਾਂ ਉਪਰੋਂ ਬਣਗੀ ਵੀਡੀਓ

ਬੇਸ਼ੱਕ ਅੱਧੀ ਰਾਤ ਦਾ ਸਮਾਂ ਹੈ ਪਰ ਇਨ੍ਹਾਂ ਸ਼ਾਇਦ ਦਿਨ ਚੜ੍ਹਿਆ ਜੋ ਕਿ ਆਪਣੇ ਕੰਮ ਨੂੰ ਅੰਜ਼ਾਮ ਦੇਣ ਲਈ ਮੂੰਹ ਲਕੋਕੇ ਇਕ ਦੁਕਾਨ ਦਾਖਲ ਹੋ ਜਾਂਦੇ ਨੇ ਦੇਖੋ ਕਿਵੇਂ ਹੋਲੀ ਹੋਲੀ ਅੱਗੇ ਵਧਕੇ ਖਾਨਿਆ ਚੋਂ ਕੱਪੜੇ ਲਾਹ ਲਾਹ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਿਨ੍ਹਾਂ ਦੀ ਘਟੀਆ ਕਰਤੂਤ ਕੈਮਰੇ ਕੈਦ ਹੋ ਗਈ,,,,,,,,,

ਮਾਮਲਾ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਦਾ ਜਿੱਥੇ ਦੋ ਨੌਜਵਾਨਾਂ ਵੱਲੋਂ ਇਕ ਫੌਜੀ ਦੀ ਕੱਪੜੇ ਵਾਲੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜਿਸਬਾਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਫੌਜੀ ਜੋ ਅੱਗੇ ਦੱਸਿਆ ਉਹ ਸੁਣੋ ਤੁਸੀ ਦੰਗ ਰਹਿ ਜਾਵੋਗੇ,,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੁਲਜ਼ਮਾਂ ਤੇ ਬਾਈਨੇਮ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਮੁਲਜ਼ਾਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਮੁਲਜ਼ਮਾਂ ਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਦਾਰ ਮੁੰਡੇ ਨੇ ਕੀਤਾ ਕਮਾਲ, ਜੁੱਤੀਆਂ ਪਵਾ ਕਰਦੈ 80 ਬਿਮਾਰੀਆਂ ਠੀਕ; ਦੇਖੋ ਵੀਡੀਓ

htvteam

ਬਠਿੰਡੇ ਦੇ SSP ਨਾਨਕ ਸਿੰਘ ਤੋਂ ਬਾਅਦ DSP ਨੇ ਪਈ ਸਾਈਕਲ ‘ਤੇ ਧੱਕ ! DSP ਨੂੰ ਸਾਈਕਲ ‘ਤੇ ਦੇਖ ਕਈਆਂ ਦਾ ਨਿਕਲਿਆ, ਕਈ ਬੇਹੋਸ਼, ਜਨਾਨੀਆਂ ਦੀ ਲੱਗੀ ਦੌੜ

Htv Punjabi

9 ਸਾਲ ਦੀ ਬੱਚੀ ਦੀ ਪਟੀਸ਼ਨ ‘ਤੇ ਕੰਜ਼ਊਮਰ ਫੋਰਮ ਨੇ ਬੀਮਾ ਕੰਪਨੀ ‘ਤੇ ਲਾਇਆ ਇੰਨਾ ਹਰਜ਼ਾਨਾ

Htv Punjabi

Leave a Comment