Htv Punjabi
Punjab Video

ਦੇਖੋ ਕਿਵੇਂ ਜੀਰੋ ਤੋਂ ਬਿੱਲ ਪਹੁੰਚਣ ਲੱਗੇ ਲੱਖਾਂ ਰੁਪਏ ‘ਚ ?

ਵੈਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਦਾਅਵਾ ਕੀਤਾ ਗਿਆ ਐ ਕੀ 600 ਯੂਨਿਟ ਤੋਂ ਹੇਠਾਂ ਵਾਲੇ ਘਰਾਂ ਦਾ ਬਿਜਲੀ ਦਾ ਬਿੱਲ ਜੀਰੋ ਆਵੇਗਾ ਪਰ ਜੇਕਰ ਤੁਹਾਡਾ ਬਿਜਲੀ ਦਾ ਮਿਟਰ ਅਜਿਹੀ ਥਾਂ ਲੱਗਿਆ ਹੋਇਆ ਤਾਂ ਤੁਹਾਡਾ ਵੀ ਨੁਕਸਾਨ ਹੋ ਸਕਦਾ ਤੇ ਤੁਹਾਨੂੰ ਲੱਖਾਂ ਰੁਪਏ ਭਰਨੇ ਪੈ ਸਕਦੇ ਹਨ ਜੀਂ ਹਾਂ ਮਾਮਲਾ ਫਿਰੋਜ਼ਪੁਰ ਦੇ ਹਸਨ ਢੁੱਟ ਦਾ ਜਿੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਜੀਰੋਂ ਤੋਂ ਸਿੱਧਾ ਲੱਖਾਂ ਰੁਪਏ ਦਾ ਬਿੱਲ ਆਉਂਣ ਲੱਗਿਆਂ ਜਿਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ ਸਾਡੇ ਘਰ ਤਾਂ ਸਿਰਫ ਦੋ ਬਲਬ ਲੱਗੇ ਹਨ,,,,,,,

ਇਸ ਮੌਕੇ ਬਗੀਚਾ ਸਿੰਘ ਨੇ ਅਤੇ ਪਿੰਡ ਵਾਸੀਆਂ ਨੇ ਮਿਟਰ ਲਗਾਉਂਣ ਵਾਲੇ ਠੇਕੇਦਾਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੀ ਠੇਕੇਦਾਰ ਨੇ ਗਲਤ ਥਾਂ ਤੇ ਮਿਟਰ ਲਗਾ ਦਿੱਤੇ ਜਿਸ ਕਾਰਨ ਮਿਟਰ ਪਾਣੀ ਪੈਣ ਕਾਰਨ ਸੜ੍ਹਕੇ ਸੁਆਹ ਹੋ ਗਏ ਜਿਸਤੋਂ ਬਾਅਦ ਬਿਜਲੀ ਵਿਭਾਗ ਨੇ ਸਾਨੂੰ ਲੱਖਾਂ ਰੁਪਏ ਦੀ ਪਲਾਂਟੀ ਲਗਾ ਦਿੱਤੀ ਐ ਇਸ ਮੌਕੇ ਬਗੀਚਾ ਸਿੰਘ ਬਿੱਲ ਦੇ ਪੈਸੇ ਮੁਆਫ ਕਰਨ ਲਈ ਸਰਕਾਰ ਅੱਗੇ ਗੁਹਾਰ ਲਗਾਈ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਰੀ ਮੀਂਹ , ਤੂਫਾਨ ਨੇ ਕਿਸਾਨਾਂ ਦੇ ਮੂੰਹ ਆਈ ਬੁਰਕੀ ਖੋਹੀ

htvteam

ਢਿੱਡੋਂ ਜੰਮੇ ਪੁੱਤ ਨੇ ਬੁੱਢੀ ਮਾਂ ਨਾਲ ਸਾਰੀਆਂ ਹੱਦਾਂ ਕੀਤੀਆਂ ਪਾਰ; ਦੇਖੋ ਵੀਡੀਓ

htvteam

ਜ-ਨਾ-ਨੀ ਨੇ ਬੰਦੇ ਦੀਆਂ ਚਕਾ-ਤੀਆਂ ਛਾ-ਲਾਂ

htvteam

Leave a Comment