Htv Punjabi
Punjab Video

ਦੇਖੋ ਕਿਵੇਂ ਡਿੱਗਣ ਲੱਗੇ ਲੋਕਾਂ ਦੇ ਘਰ, ਮਿੰਟਾਂ ‘ਚ ਹੋਏ ਢੇਰ

ਲੁਧਿਆਣਾ ਦੇ ਸ਼ਿਮਲਾਪੂਰੀ ਇਲਾਕੇ ਚ ਉਸ ਸਮੇਂ ਹਾਹਕਾਰ ਮੱਚ ਉੱਡੀ ਜਦੋਂ ਚੰਗੇ ਭਲੇ ਖੜ੍ਹੇ ਘਰ ਦੇਖਦੇ ਦੇਖਦੇ ਢੇਰ ਹੋ ਗਏ,ਦਰਸਲ ਲੁਧਿਆਣਾ ਤੋਂ ਧੂਰੀ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਕੰਮ ਚੱਲ ਰਿਹਾ ਹੈ ਜਿਸਦੇ ਚੱਲਦੇ ਠੇਕੇਦਾਰਾਂ ਵੱਲੋਂ ਲੋਕਾਂ ਦੇ ਘਰਾਂ ਦੇ ਨਾਲ ਨਾਲ ਕੰਧਾਂ ਬਣਾਉਂਣ ਲਈ ਕੰਮ ਕੀਤਾ ਜਾ ਰਿਹਾ ਏਸੇ ਦੌਰਾਨ ਹੀ ਬਲਡੋਜਰ ਘਰਾਂ ਦੀ ਕੰਧਾਂ ਨਾਲ ਲੱਗ ਜਾਂਦਾ ਜਿਸ ਦੌਰਾਨ ਪੂਰਾ ਘਰ ਮਿੰਟਾਂ ਸੈਕਿੰਟਾਂ ਵਿੱਚ ਢੇਰ ਹੋ ਗਏ ਘਰਦਾ ਸਾਰਾ ਸਮਾਨ ਮਲਬੇ ਹੇਠਾ ਦਬ ਗਿਆ ਤੇ ਜੋ ਤਸਵੀਰਾਂ ਚ ਤੁਸੀ ਸਾਫ ਦੇਖ ਸਕਦੇ ਹੋਂ ਏਸ ਦੌਰਾਨ ਇਕ ਬੇਜ਼ੁਬਾਨ ਦੀ ਮਲਬੇ ਹੇਠਾ ਆਉਂਣ ਕਾਰਨ ਮੌਤ ਵੀ ਹੋਈ ਗਈ ਘਰਦੇ ਮਾਲਕ ਰੁਹਤਾਜ ਨੇ ਦੱਸਿਆ ਕੀ ਉਸਦਾ ਪਰਿਵਾਰ ਵਾਲ ਵਾਲ ਬੱਚਿਆ ਹੈ ਜਿਨ੍ਹਾਂ ਮੁਹੱਲਾ ਵਾਸੀਆਂ ਬਾਹਰ ਕੱਢਿਆ ਤੇ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਘਰਦੇ ਮਾਲਕ ਨੇ ਰੁਹਤਾਜ ਨੇ ਦੱਸਿਆ ਕੀ ਠੇਕੇਦਾਰ ਦੀ ਅਣਗਿਹਲੀ ਕਾਰਨ ਪੂਰਾ ਘਰ ਚਕਨਾ ਚੂਰ ਹੋ ਗਿਆ,,,,,,,,,

ਸੂਤਰਾ ਮੁਤਾਬਿਕ ਦੱਸਿਆ ਜਾ ਰਿਹਾ ਕੀ ਠੇਕੇਦਾਰ ਮੌਕੇ ਫਰਾਰ ਹੋ ਗਿਆ ਉੱਥੇ ਹੀ ਪੱਤਰਕਾਰਾਂ ਨੇ ਕੰਪਨੀ ਦੇ ਇਕ ਚੌਧਰੀ ਨਾਮ ਦੇ ਵਰਕਰ ਨੂੰ ਜਦੋਂ ਸਵਾਲ ਪੁੱਛੇ ਤਾਂ ਉਸਨੇ ਸਾਰਾ ਭਾਂਡਾ ਕੰਪਨੀ ਦੇ ਸਿਰਤੇ ਭੰਨ ਦਿੱਤਾ,,,,,,,

ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਕੀ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਖੈਰ ਏਸੇ ਘਰਦੇ ਪੀੜਤ ਮਾਲਕ ਰੇਲਵੇ ਮੰਤਰੀ ਰਵਨੀਤ ਬਿੱਟੂ ਨੂੰ ਇੰਨਸਾਫ ਦੀ ਗੁਹਾਰ ਲਗਾਈ ਹੈ ਅਜਿਹੇ ਚ ਦੇਖਣਾ ਹੋਵੇਗਾ ਕੀ ਬਿੱਟੂ ਇਨ੍ਹਾਂ ਲੋਕਾਂ ਦੀ ਸਾਰ ਲੈਣਂਗੇ ਤੇ ਕਿ ਇਨ੍ਹਾਂ ਲੋਕਾਂ ਘਰ ਬਣਾਉਂਣ ਲਈ ਪੈਸੇ ਮੁਹੱਇਆ ਕਰਵਾਏ ਜਾਣਗੇ ਜਾਂ ਫਿਰ ਮਾਮਲੇ ਨੂੰ ਐਵੇਂ ਹੀ ਦਬਾ ਦਿੱਤਾ ਜਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਰੇ ਬਜ਼ਾਰ ‘ਚ ਹਿਜੜਿਆਂ ਨੇ ਚਾੜ੍ਹਿਆ ਹਿਜ਼ੜਿਆਂ ਦਾ ਕੁਟਾਪਾ ?

htvteam

ਦੁੱਧ ਵਧਾਉਣਾ ਚਾਹੁੰਦੇ ਹੋ ਤਾਂ ਆਹ ਪੱਤੇ ਤੋੜਕੇ ਪਾਉਣੇ ਸ਼ੁਰੂ ਕਰ ਦਿਓ

htvteam

ਨਕਲੀ ਸੀ.ਆਈ.ਏ ਸਟਾਫ ਦੇ ਮੁਲਾਜ਼ਮ ਬਣਕੇ ਆਏ ਲੁਟੇਰਿਆਂ ਨੂੰ ਅੱਗਿਓਂ ਟੱਕਰੀ ਅਸਲੀ ਪੁਲਿਸ

htvteam

Leave a Comment