Htv Punjabi
Punjab Video

ਸਿਰਫਿਰੇ ਭਰਾ ਨੇ ਦੇਖੋ ਕਿਵੇਂ ਭਰਾ ਦਾ ਉਜਾ-ੜਿਆ ਘਰ ?

ਗੁਰਦਾਸਪੁਰ ਦੇ ਪਿੰਡ ਚੱਕ ਸ਼ਰੀਫ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਐ ਜਿਸਨੇ ਇਕ ਵਾਰ ਫਿਰ ਖੂਨੀ ਰਿਸ਼ਤਿਆਂ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ,ਦਰਸਲ ਏਸ ਘਰਦੇ ਵਿੱਚ ਜ਼ਮੀਨੀ ਵੱਟ ਨੂੰ ਲੈਕੇ ਵਿਵਾਦ ਚੱਲ ਰਿਹਾ ਸੀ ਜਿਸਦੇ ਚੱਲਦੇ ਬੀਤੀ ਦਿਨੀ ਘਰ ਵਿੱਚ ਘਸਮਾਣ ਪੈ ਗਿਆ ਤੇ ਫੇਰ ਸਿਰਫਿਰੇ ਤਾਏ ਦੇ ਮੁੰਡੇ ਏਸ ਘਰ ਵਿੱਚ ਵੜ੍ਹਕੇ ਆਪਣੇ ਚਾਚੇ ਦੇ ਇਕਲੋਤੇ ਭਰਾ ਦਾ ਘਰ ਉਜਾੜ ਦਿੱਤਾ ਜਿਸਤੋਂ ਬਾਅਦ ਪੂਰਾ ਪਿੰਡ ਦਹਿਲ ਉੱਠਿਆ ਤੇ ਘਰ ਵਿੱਚ ਮਾਤਮ ਛਾ ਗਿਆ ਏਸ ਮੌਕੇ ਰੋਂਦੇ ਕੁਰਲਾਉਂਦੀ ਮਾਂ ਦੇਖ ਨਹੀਂ ਹੁੰਦੀ ਮ੍ਰਿਤਕ ਗੁਰਜੀਤ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ 34 ਸਾਲਾਂ ਗੁਰਜੀਤ ਸਿੰਘ ਪਿਛਲੇ ਮਹਿਨੇ ਹੀ ਪੁਰਤਗਾਲ ਤੋਂ ਘਰ ਵਾਪਸ ਪਰਤਿਆ ਸੀ,,,,,,,,

ਏਸੇ ਮੌਕੇ ਪਰਿਵਾਰ ਮੈਂਬਰਾਂ ਪ੍ਰਸ਼ਾਸਨ ਨੂੰ ਇੰਸਾਫ ਦੀ ਗੁਹਾਰ ਲਗਾਈ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਪੁਲਿਸ ਨੇ ਏਸ ਮਾਮਲੇ ਚ ਪੰਜ ਲੋਕਾਂ ਨੂੰ ਨਾਮਜ਼ਦ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਫਰਾਰ ਹੋਏ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੁਧਿਆਣਾ ਪੁਲਿਸ ਵੱਲੋਂ ਕੀਤੇ ਐਨਕਾਊਂਟਰ ਚ ਵੱਡਾ ਖੁਲਾਸਾ ?

htvteam

ਅੱ/ ਤਵਾ/ ਦੀ ਹਮਲੇ ਦਾ ਰੂਹ ਕੰਬਾਓ ਵੀਡੀਓ

htvteam

ਆਹ ਚੀਜ਼ ਤੋਂ ਬਿਨ੍ਹਾਂ ਦਿਵਾਲੀ ਕਾਹਦੀ

htvteam

Leave a Comment