Htv Punjabi
Punjab Video

ਦੇਖੋ ਕਿਵੇਂ ਫੜ੍ਹਿਆ ਗਿਆ ਨਕਲੀ ਇੰਸਪੈਕਟਰ ਥਾਣੇ ਵੜ੍ਹਕੇ ਮਾਰਦਾ ਸੀ ਅਫਸਰਾਂ ਨੂੰ ਦਬਕੇ-ਕੱਟਦਾ ਸੀ ਚਲਾਨ

ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਇਸ ਸਖਸ਼ ਦਾ ਸ਼ਾਇਦ ਵਿਜੀਲੈਂਸ ਅਫਸਰ ਬਣਨ ਦਾ ਸੁਫਨਾ ਰਿਹਾ ਹੋਵੇ ਜੋ ਕੀ ਕਿਸੇ ਕਾਰਨਾ ਕਰਕੇ ਪੂਰਾ ਨਾ ਹੋ ਸਕਿਆ ਤੇ ਫਿਰ ਅਫਸਰਾਂ ਵਾਲੀ ਫਿਲਿੰਗ ਲੈਣ ਲਈ ਤੇ ਲੋਕਾਂ ਅਤੇ ਸਰਕਾਰੇ ਦਰਬਾਰੇ ਆਪਣਾ ਦਬਦਬਾ ਬਨਾਉਂਣ ਲਈ ਏਸ ਬੰਦੇ ਕੁਝ ਅਜਿਹਾ ਕੀਤਾ ਕੀ ਜਿਸਦੇ ਬਾਰੇ ਸੁਣ ਤੁਸੀ ਹੈਰਾਨ ਹੋ ਜਾਵੋਗੇ, ਪਹਿਲਾਂ ਤਾਂ ਇਸ ਟੇਬਲ ਤੇ ਰੱਖੀ ਵਰਦੀ ਕਿਸੇ ਪਾਸਿਓ ਖਰੀਦੀ ਤੇ ਫਿਰ ਵਰਦੀ ਪਾਕੇ ਸ਼ਹਿਰ ਦੇ ਵਿੱਚ ਅਜਿਹੇ ਕਾਂਡ ਕਰਨ ਲੱਗਿਆ ਕੀ ਜਿਸਨੂੰ ਦੇਖ ਅਸਲੀ ਅਫਸਰ ਵੀ ਭੁਲੇਖੇ ਖਾ ਗਏ ਪਰ ਕਹਿੰਦੇ ਹਨ ਕੀ ਇਕ ਦਿਨ ਤਾਂ ਝੂਠ ਫੜ੍ਹਿਆ ਹੀ ਜਾਂਦਾ ਹੈ ਦੇਖੋ ਫਿਰ ਕਿਵੇਂ ਪੁਲਿਸ ਨੇ ਏਸ ਫਰਜੀ ਅਫਸਰ ਦਾ ਪਰਦਾਫਾਸ਼ ਕੀਤਾ,,,,,,,,

ਪੁਲਿਸ ਅਧਿਕਾਰੀ ਨੇ ਸੰਖੇਪ ਜਿਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਏਸ ਹਰਮਨਪ੍ਰੀਤ ਨਾ ਦੇ ਬੰਦੇ ਨੂੰ ਲੁਧਿਆਣਾ ਤੋਂ ਕਾਬੂ ਕੀਤਾ ਗਿਆ ਬਾਕੀ ਹੋਰ ਖੁਲਾਸੇ ਪੁੱਛ ਗਿੱਛ ਤੋਂ ਬਾਅਦ ਹੋਣ ਦੀ ਉਮੀਦ ਹੈ ਫਿਲਹਾਲ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਢਾਬੇ ‘ਤੇ ਧਿਆਨ ਨਾਲ ਜਾਇਓ

htvteam

5ਵੀਂ ‘ਤੇ 8ਵੀਂ ਦੇ ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ, ਪੇਪਰਾਂ ਬਾਰੇ ਬੋਰਡ ਨੇ ਕੀਤਾ ਵੱਡਾ ਐਲਾਨ

Htv Punjabi

ਜਵੰਦਾ ਦੀ ਮਾਂ ਦਾ ਬੁਰਾ ਹਾਲ! ਹਰਜੀਤ ਹਰਮਨ ਨੇ ਦੱਸੀ ਹਾਲਤ ?

htvteam

Leave a Comment